ਜਲੰਧਰ: ਇੱਕ ਵਿਅਕਤੀ ਨੇ ਫਲਾਈ ਓਵਰ ਤੋਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ

Jalandhar: One person Suicide by jumping from Flyover at Pathankot Chowk

ਜਲੰਧਰ:ਇੱਕ ਵਿਅਕਤੀ ਨੇ ਫਲਾਈ ਓਵਰ ਤੋਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ:ਜਲੰਧਰ: ਪੰਜਾਬ ਦੇ ਵਿੱਚ ਆਰਥਿਕ ਤੰਗੀਆਂ ਅਤੇ ਘਰੇਲੂ ਕਲੇਸ਼ ਤੋਂ ਲੋਕ ਐਨੇ ਜ਼ਿਆਦਾ ਦੁਖੀ ਹੋ ਗਏ ਹਨ ਕਿ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ।

Jalandhar: One person Suicide by jumping from Flyover at Pathankot Chowk
ਜਲੰਧਰ: ਇੱਕ ਵਿਅਕਤੀ ਨੇ ਫਲਾਈ ਓਵਰ ਤੋਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਜਲੰਧਰ ਦੇ ਪਠਾਨਕੋਟ ਚੌਂਕ ਫਲਾਈਓਵਰ ਤੋਂ ਛਾਲ ਮਾਰ ਕੇ ਇੱਕ ਵਿਅਕਤੀ ਨੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਅਸ਼ੋਕ ਕੁਮਾਰ ਵਾਸੀ ਅਮਰ ਨਗਰ ਵਜੋਂ ਹੋਈ ਹੈ।

Jalandhar: One person Suicide by jumping from Flyover at Pathankot Chowk
ਜਲੰਧਰ: ਇੱਕ ਵਿਅਕਤੀ ਨੇ ਫਲਾਈ ਓਵਰ ਤੋਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਇਸ ਹਾਦਸੇ ਤੋਂ ਬਾਅਦ ਘਟਨਾ ਵਾਲੀ ਸਥਾਨ ‘ਤੇ ਪੁਲਿਸ ਪਹੁੰਚ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews