ਜਲੰਧਰ ‘ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ

Jalandhar One Village Boy immigrant minor girl Rape
ਜਲੰਧਰ 'ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ

ਜਲੰਧਰ ‘ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ:ਜਲੰਧਰ : ਪੰਜਾਬ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।ਹਰ ਰੋਜ਼ ਕਿਤੇ ਨਾ ਕਿਤੇ ਕੋਈ ਲੜਕੀ ਇਨ੍ਹਾਂ ਦਰਿੰਦਿਆਂ ਦਾ ਸ਼ਿਕਾਰ ਹੋ ਜਾਂਦੀ ਹੈ।ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਇੱਕ ਪਿੰਡ ਵਿੱਚ ਸਾਹਮਣੇ ਆਇਆ ਹੈ।ਜਿਥੇ ਇੱਕ ਪ੍ਰਵਾਸੀ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ।

Jalandhar One Village Boy immigrant minor girl Rape

ਜਲੰਧਰ ‘ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ

ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਆਪਣੇ ਮਾਤਾ-ਪਿਤਾ ਨਾਲ ਮਜ਼ਦੂਰੀ ਦਾ ਕੰਮ ਕਰਦੀ ਹੈ।ਇਸ ਦੌਰਾਨ ਬੀਤੇ ਦਿਨ ਉਕਤ ਲੜਕੀ ਦੇ ਮਾਤਾ-ਪਿਤਾ ਕਿਸੇ ਕੰਮ ਲਈ ਘਰੋਂ ਬਾਹਰ ਗਏ ਸਨ ਅਤੇ ਲੜਕੀ ਘਰ ਵਿੱਚ ਇਕੱਲੀ ਸੀ।

Jalandhar One Village Boy immigrant minor girl Rape

ਜਲੰਧਰ ‘ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ

ਜਿਸ ਤੋਂ ਬਾਅਦ ਪ੍ਰਵਾਸੀ ਲੜਕੇ ਨੇ ਇਸ ਗੱਲ ਦਾ ਫ਼ਾਇਦਾ ਚੁੱਕਦਿਆਂ ਲੜਕੀ ਨੂੰ ਜ਼ਬਰਦਸਤੀ ਆਪਣੀ ਐਕਟਿਵਾ ‘ਤੇ ਬਿਠਾ ਕੇ ਅਗਵਾ ਕਰਕੇ ਨੇੜਲੇ ਪਿੰਡ ਦੇ ਖੇਤਾਂ ਵਿੱਚ ਲੈ ਗਿਆ ,ਜਿੱਥੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ ਹੈ।ਜਿਸ ਤੋਂ ਬਾਅਦ ਲੜਕੀ ਪੂਰੀ ਰਾਤ ਬੇਹੋਸ਼ੀ ਦੀ ਹਾਲਤ ‘ਚ ਰਹੀ ਹੈ।

Jalandhar One Village Boy immigrant minor girl Rape

ਜਲੰਧਰ ‘ਚ ਇੱਕ ਲੜਕੇ ਨੇ ਪ੍ਰਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਕੀਤਾ ਮੂੰਹ ਕਾਲਾ

ਇਸ ਘਟਨਾ ਤੋਂ ਬਾਅਦ ਪਤਾ ਲੱਗਣ ‘ਤੇ ਲੜਕੀ ਦੇ ਮਾਤਾ-ਪਿਤਾ ਮੌਕੇ ‘ਤੇ ਪਹੁੰਚੇ ਕੇ ਲੜਕੀ ਨੂੰ ਆਪਣੇ ਘਰ ਲੈ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ।ਇਸ ਤੋਂ ਬਾਅਦ ਪੁਲਿਸ ਨੇ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਸੂਰਜ ਖਿਲਾਫ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਹੈ।
-PTCNews