Wed, Apr 24, 2024
Whatsapp

ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

Written by  Shanker Badra -- March 07th 2019 07:45 PM
ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ:ਜਲੰਧਰ : ਜਲੰਧਰ ਦੇ ਲਾਡੋ ਵਾਲੀ ਰੋਡ 'ਤੇ ਸਥਿਤ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਦੋਵੇਂ ਲੜਕੀਆਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਅੱਜ ਦੁਪਹਿਰ ਸਮੇਂ ਅਚਾਨਕ ਸਕੂਲ 'ਚੋਂ ਲਾਪਤਾ ਹੋ ਗਈਆਂ ਹਨ। [caption id="attachment_266364" align="aligncenter" width="300"]Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ[/caption] ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥਣਾਂ ਅੱਜ ਸਵੇਰੇ ਪੇਪਰ ਦੇ ਕੇ 11.30 ਵਜੇ ਸਕੂਲ ਤੋਂ ਚੱਲੀਆਂ ਗਈਆਂ ਸਨ ਪਰ ਘਰ ਨਹੀਂ ਪਹੁੰਚੀਆਂ। [caption id="attachment_266362" align="aligncenter" width="300"]Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ[/caption] ਜਦੋਂ ਇਸ ਬਾਰੇ ਉਨ੍ਹਾਂ ਲੜਕੀਆਂ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਪਰਿਵਾਰ ਵਾਲੇ ਸਕੂਲ ਪੁੱਜ ਗਏ।ਇਕ ਵਿਦਿਆਰਥਣ ਪ੍ਰੀਤ ਨਗਰ ਅਤੇ ਦੂਜੀ ਕਰੋਲ ਬਾਗ ਦੀ ਰਹਿਣ ਵਾਲੀ ਹੈ। [caption id="attachment_266365" align="aligncenter" width="300"]Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ[/caption] ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...