Fri, Apr 19, 2024
Whatsapp

ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੋਗਪੁਰ ਨੇੜੇ ਰੇਲਵੇ ਟਰੈਕ ਤੋਂ ਉਤਰੀ ਮਾਲਗੱਡੀ

Written by  Shanker Badra -- May 23rd 2018 09:38 PM
ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੋਗਪੁਰ ਨੇੜੇ ਰੇਲਵੇ ਟਰੈਕ ਤੋਂ ਉਤਰੀ ਮਾਲਗੱਡੀ

ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੋਗਪੁਰ ਨੇੜੇ ਰੇਲਵੇ ਟਰੈਕ ਤੋਂ ਉਤਰੀ ਮਾਲਗੱਡੀ

ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੋਗਪੁਰ ਨੇੜੇ ਰੇਲਵੇ ਟਰੈਕ ਤੋਂ ਉਤਰੀ ਮਾਲਗੱਡੀ:ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੋਗਪੁਰ ਨੇੜੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਪਟੜੀ ਤੋਂ ਲਹਿ ਗਏ ਹਨ।Jalandhar-Pathankot Railway Track near Bhogpur Track derial Rail ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ ਤੋਂ 4 ਕਿਲੋਮੀਟਰ ਦੂਰ ਪੈਂਦੇ ਸਨੋਰ ਪੁਲ ਕੋਲ ਪਹੁੰਚੀ ਤਾਂ ਇਸ ਦੇ ਪੰਜ ਡੱਬਿਆਂ ਸੰਪਰਕ ਟੁੱਟ ਗਿਆ।Jalandhar-Pathankot Railway Track near Bhogpur Track derial Rail ਇਸ ਤੋਂ ਬਾਅਦ ਇਹ ਡੱਬੇ ਰੇਲਵੇ ਲਾਈਨਾਂ ਨੂੰ ਤੋੜਦੇ ਹੋਏ ਬੁਰੀ ਤਰ੍ਹਾਂ ਨੁਕਸਾਨੇ ਗਏ।Jalandhar-Pathankot Railway Track near Bhogpur Track derial Rail ਹਾਦਸੇ ਤੋਂ ਬਾਅਦ ਜੰਮੂ-ਜਲੰਧਰ ਰੇਲ ਮਾਰਗ 'ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। -PTCNews


Top News view more...

Latest News view more...