ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਚਲਦੇ ਟਰੱਕ ਨੂੰ ਲੱਗੀ ਅੱਗ, ਮਸਾਂ ਬਚਿਆ ਡਰਾਈਵਰ

truck
ਜਲੰਧਰ-ਪਠਾਨਕੋਟ ਰੋਡ 'ਤੇ ਇੱਕ ਚਲਦੇ ਟਰੱਕ ਨੂੰ ਲੱਗੀ ਅੱਗ, ਮਸਾਂ ਬਚਿਆ ਡਰਾਈਵਰ

ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਚਲਦੇ ਟਰੱਕ ਨੂੰ ਲੱਗੀ ਅੱਗ, ਮਸਾਂ ਬਚਿਆ ਡਰਾਈਵਰ,ਮੁਕੇਰੀਆ: ਬੀਤੀ ਰਾਤ ਮੁਕੇਰੀਆ ਸ਼ਹਿਰ ‘ਚ ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਚਲਦੇ ਟਰੱਕ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਡਰਾਈਵਰ ਨੇ ਆਪਣੀ ਜਾਨ ਮਸਾਂ ਬਚਾਈ।

truck
ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਚਲਦੇ ਟਰੱਕ ਨੂੰ ਲੱਗੀ ਅੱਗ, ਮਸਾਂ ਬਚਿਆ ਡਰਾਈਵਰ

ਹੋਰ ਪੜ੍ਹੋ:ਵੈਨੇਜੂਏਲਾ ਜੇਲ ‘ਚ ਭੜਕੇ ਦੰਗੇ ਤੇ ਅੱਗ ਲੱਗਣ ਨਾਲ 68 ਦੀ ਹੋਈ ਮੌਤ

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ।ਇਸ ਦੇ ਬਾਅਦ ਅੱਗ ਕਾਫੀ ਵੱਧ ਚੁੱਕੀ ਸੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਘੱਟ ਤੋਂ ਘੱਟ ਅੱਗ ਲੱਗਣ ਤੋਂ ਬਾਅਦ 40 ਮਿੰਟਾਂ ਦੀ ਦੇਰੀ ਨਾਲ ਪਹੁੰਚੀ, ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

truck
ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਚਲਦੇ ਟਰੱਕ ਨੂੰ ਲੱਗੀ ਅੱਗ, ਮਸਾਂ ਬਚਿਆ ਡਰਾਈਵਰ

ਹੋਰ ਪੜ੍ਹੋ:ਲੁਧਿਆਣਾ ‘ਚ ਪਲਾਸਟਿਕ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

-PTC News