ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

Jalandhar: police officer son Teacher porn video made viral
ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ:ਜਲੰਧਰ : ਪੀਏਪੀ ਚੌਕ ‘ਚ ਸਥਿਤ ਇੱਕ ਸਕੂਲ ‘ਚ ਪੜ੍ਹਦੇ ਇੱਕ ਪੁਲਿਸ ਅਫ਼ਸਰ ਦੇ ਪੁੱਤ ਨੇ ਮਹਿਲਾ ਅਧਿਆਪਕ ਨਾਲ ਅਸ਼ਲੀਲ ਵੀਡੀਓ ਕਾਲ ਨੂੰ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋ ਮਿੰਟ ਪੰਜ ਸੈਕਿੰਡ ਦੀ ਇਸ ਅਸ਼ਲੀਲ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਤਰਥੱਲੀ ਮੱਚ ਗਈ ਹੈ ਅਤੇ ਸਕੂਲ ਦੇ ਪ੍ਰਬੰਧਕਾਂ ਤੱਕ ਵੀ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ’ਚ ਨਜ਼ਰ ਆ ਰਿਹਾ ਵਿਦਿਆਰਥੀ ਇੱਕ ਵੱਡੇ ਪੁਲਿਸ ਅਫ਼ਸਰ ਦਾ ਪੁੱਤਰ ਹੈ। ਇਸ ਕਾਰਨ ਸਕੂਲ ਪ੍ਰਬੰਧਕ ਅਤੇ ਪੁਲਿਸ ਵਾਲੇ ਮਾਮਲੇ ਨੂੰ ਦਬਾਉਣ ’ਚ ਜੁੱਟ ਗਈ ਹੈ।

Jalandhar: police officer son Teacher porn video made viral

ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਇਸ ਵਾਇਰਲ ਹੋਈ ਵੀਡੀਓ ਕਲਿੱਪ ’ਚ ਵਿਦਿਆਰਥੀ ਆਪਣੀ ਮਹਿਲਾ ਅਧਿਆਪਕ ਦੇ ਨਾਲ ਵਟਸਐੱਪ ’ਤੇ ਚੈੱਟ ਕਰ ਰਿਹਾ ਹੈ। ਉਹ ਮੈਸੇਜ ਕਰਕੇ ਅਧਿਆਪਕ ਨੂੰ ਕੱਪੜੇ ਉਤਾਰਨ ਨੂੰ ਕਹਿੰਦਾ ਹੈ। ਜਦੋਂ ਵਿਦਿਆਰਥੀ ਮਰਨ ਦੀ ਧਮਕੀ ਦਿੰਦਾ ਹੈ ਤਾਂ ਪਿਆਰ ’ਚ ਪਾਗਲ ਅਧਿਆਪਕ ਸ਼ਾਵਰ ਦੇ ਬਹਾਨੇ ਬਾਥਰੂਮ ’ਚ ਜਾਂਦੀ ਹੈ ਤਾਂ ਸਟੂਡੈਂਟ ਉਸ ਨੂੰ ਵੀਡੀਓ ਕਾਲ ਕਰਦਾ ਹੈ। ਉਹ ਅਧਿਆਪਕ ਨੂੰ ਵੱਖ-ਵੱਖ ਐਂਗਲ ਨਾਲ ਕੈਮਰੇ ਦੇ ਸਾਹਮਣੇ ਆਉਣ ਨੂੰ ਕਹਿੰਦਾ ਹੈ। ਇਸ ਦੌਰਾਨ ਉਹ ਉਸ ਦੀ ਰਿਕਾਡਿੰਗ ਵੀ ਕਰ ਲੈਂਦਾ ਹੈ।

Jalandhar: police officer son Teacher porn video made viral
ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਇਹ ਵੀਡੀਓ ਕਲਿੱਪ ਵਿਦਿਆਰਥੀ ਨੇ ਆਪਣੇ ਮੋਬਾਇਲ ’ਤੇ ਵੀਡੀਓ ਕਾਲ ਰਿਕਾਰਡ ਐੱਪ ਇੰਸਟਾਲ ਕਰਕੇ ਰਿਕਾਰਡ ਕੀਤੀ, ਜਿਸ ਦੇ ਬਾਅਦ ਕਲਿੱਪ ਨੂੰ ਉਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਇਹ ਮਾਮਲਾ ਦੇਖਦੇ ਹੀ ਦੇਖਦੇ ਸਕੂਲ ਮੈਨੇਜਮੈਂਟ ਅਤੇ ਅਫਸਰਾਂ ਤੱਕ ਪਹੁੰਚ ਗਿਆ ਹੈ।

Jalandhar: police officer son Teacher porn video made viral

ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਇਸ ਮਾਮਲੇ ਵਿੱਚ ਪੁਲਿਸ ਦੀ ਢਿੱਲ ਸਾਹਮਣੇ ਆਈ ਹੈ ਕਿਉਂਕਿ ਪੁਲਿਸ ਨੇ ਅਜੇ ਤੱਕ ਦੋਸ਼ੀ ਵਿਦਿਆਰਥੀ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ,ਕਿਉਂਕਿ ਉਕਤ ਵਿਦਿਆਰਥੀ ਵੱਡੇ ਪੁਲਿਸ ਅਫ਼ਸਰ ਦਾ ਪੁੱਤ ਹੈ।ਇਸ ਸਬੰਧੀ ਐੱਸ.ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਕੋਲ ਫਿਲਹਾਲ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਸਕੂਲ ਪ੍ਰਸ਼ਾਸਨ ਜਾਂ ਮਹਿਲਾ ਅਧਿਆਪਕ ਵਲੋਂ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਮਾਮਲੇ ’ਚ ਸਖਤ ਤੋਂ ਸਖਤ ਕਾਰਵਾਈ ਕਰਨਗੇ।
-PTCNews