ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਖੜੇ ਵਾਹਨਾਂ ਨੂੰ ਲੱਗੀ ਅੱਗ , ਪੁਲਿਸ ਨੂੰ ਪਈਆਂ ਭਾਜੜਾਂ

Jalandhar Police Station Maqsudan OUT vehicles fire
ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਖੜੇ ਵਾਹਨਾਂ ਨੂੰ ਲੱਗੀ ਅੱਗ , ਪੁਲਿਸ ਨੂੰ ਪਈਆਂ ਭਾਜੜਾਂ

ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਖੜੇ ਵਾਹਨਾਂ ਨੂੰ ਲੱਗੀ ਅੱਗ , ਪੁਲਿਸ ਨੂੰ ਪਈਆਂ ਭਾਜੜਾਂ:ਜਲੰਧਰ : ਜਲੰਧਰ ਅਧੀਨ ਪੈਂਦੇ ਪੁਲਿਸ ਥਾਣਾ ਮਕਸੂਦਾਂ ਦੇ ਬਾਹਰ ਖੜੇ ਵਾਹਨਾਂ ਨੂੰ ਬੀਤੀ ਰਾਤ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਥਾਣੇ ਦੇ ਦੋਵੇਂ ਪਾਸੇ ਅਜਿਹੇ ਕਈ ਵਾਹਨ ਖੜੇ ਹਨ, ਜਿਨ੍ਹਾਂ ’ਚ ਅਚਾਨਕ ਅੱਗ ਲੱਗ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ ਹਨ।

Jalandhar Police Station Maqsudan OUT vehicles fire
ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਖੜੇ ਵਾਹਨਾਂ ਨੂੰ ਲੱਗੀ ਅੱਗ , ਪੁਲਿਸ ਨੂੰ ਪਈਆਂ ਭਾਜੜਾਂ

ਇਸ ਘਟਨਾ ਤੋਂ ਬਾਅਦ ਤੁਰੰਤ ਫਾਇਰ ਬਿਗ੍ਰੇਡ ਨੂੰ ਸੂਚਨਾ ਕੀਤੀ ਗਈ ਅਤੇ ਫਾਇਰ ਬਿਗ੍ਰੇਡ ਵੱਲੋਂ ਪਹੁੰਚ ਕੇ ਮੌਕਾ ਸੰਭਾਲਦੇ ਹੋਏ ਅੱਗ ’ਤੇ ਕਾਬੂ ਪਾਇਆ ਗਿਆ ਹੈ ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

Jalandhar Police Station Maqsudan OUT vehicles fire
ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਖੜੇ ਵਾਹਨਾਂ ਨੂੰ ਲੱਗੀ ਅੱਗ , ਪੁਲਿਸ ਨੂੰ ਪਈਆਂ ਭਾਜੜਾਂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਗੜ੍ਹਸ਼ੰਕਰ ‘ਚ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਦਾ ਕਤਲ ,ਜਾਂਚ ‘ਚ ਜੁਟੀ ਪੁਲਿਸ

ਦੱਸ ਦੇਈਏ ਕਿ ਜਦੋਂ ਕਿਸੇ ਵਾਹਨ ਨਾਲ ਦੁਰਘਟਨਾ ਵਾਪਰਦੀ ਹੈ ਜਾਂ ਅਦਾਲਤੀ ਕੇਸ ਚੱਲਦਾ ਹੈ ਤਾਂ ਕਰਕੇ ਵਾਹਨਾਂ ਨੂੰ ਥਾਣੇ ਦੇ ਅੰਦਰ ਸੰਭਾਲਣਾ ਪੈਂਦਾ ਹੈ ਅਦਾਲਤਾਂ ’ਚ ਕੇਸਾਂ ਕਾਰਨ ਵਾਹਨ ਇਸੇ ਤਰ੍ਹਾਂ ਹੀ ਪਏ-ਪਏ ਗਲ ਜਾਂਦੇ ਹਨ।
-PTCNews