Sat, Apr 20, 2024
Whatsapp

ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ

Written by  Jashan A -- December 19th 2018 05:22 PM
ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ

ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ

ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ,ਸ਼ਾਹਕੋਟ: ਜਿਥੇ ਇਕ ਪਾਸੇ ਪੂਰੇ ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ, ਉਥੇ ਹੀ ਸ਼ਾਹਕੋਟ ਹਲਕੇ 'ਚ ਕਈ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਰਹੀਆਂ ਨੇ। [caption id="attachment_230279" align="aligncenter" width="300"]voting ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ[/caption] ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ‘ਚ ਪਿੰਡਾ ਦੀਆਂ 70 ਪੰਚਾਇਤਾਂ ਨੇ ਸਰਬਸੰਮਤੀ ਕਰ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ।ਇਸ ਦਾ ਮਕਸਦ ਚੋਣਾਂ ‘ਚ ਹੁੰਦੇ ਬੇਲੋੜੇ ਖਰਚਿਆਂ ਤੋਂ ਲੋਕਾਂ ਨੂੰ ਬਚਾਉਣਾ ਤੇ ਸਾਰਾ ਪੈਸਾ ਪਿੰਡਾਂ ਦੇ ਵਿਕਾਸ ‘ਚ ਖ਼ਰਚ ਕਰਨਾ ਹੈ। ਹੋਰ ਪੜ੍ਹੋ: ਅਗਲੇ 6 ਮਹੀਨੇ ਤੱਕ ਪੰਜਾਬ ‘ਚ ਹੋ ਸਕਦਾ ਹੈ ਮਾਹੌਲ ਖਰਾਬ, ਜਾਣੋ ਮਾਮਲਾ! ਦਰਅਸਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਵੀ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣਿਆ ਜਾਵੇਗਾ ਉਨ੍ਹਾਂ ਨੂੰ ਸਰਕਾਰ ਵਖਰੇ ਤੌਰ ‘ਤੇ 2 ਲੱਖ ਰੁਪਏ ਗਰਾਂਟ ਦੇਵੇਗੀ। [caption id="attachment_230280" align="aligncenter" width="300"]shahkot pancyat ਜਲੰਧਰ ਦੇ ਹਲਕਾ ਸ਼ਾਹਕੋਟ 'ਚ ਸਰਬਸੰਮਤੀ ਨਾਲ ਚੁਣੀਆਂ 70 ਪੰਚਾਇਤਾਂ, ਪੜ੍ਹੋ ਖ਼ਬਰ[/caption] ਦੱਸ ਦੇਈਏ ਕਿ ਪੰਜਾਬ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਜਿਥੇ ਪੰਜਾਬ ਦੇ ਪੰਜਾਬ ਦੀਆਂ 13,276 ਪੰਚਾਇਤਾਂ ਦੀ ਚੋਣਾ ਹੋਣੀ ਹੈ। -PTC News


Top News view more...

Latest News view more...