Advertisment

ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ

author-image
Jashan A
Updated On
New Update
ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ
Advertisment
ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ,ਜਲੰਧਰ: ਬੀਤੇ ਦਿਨ ਜਲੰਧਰ ਦੇ ਕ੍ਰਿਸ਼ਨਾ ਨਗਰ ‘ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਮੇਰਾ ਭਰਾ ਆਪਣੀ ਹੀ ਭੈਣ ਦਾ ਵੈਰੀ ਬਣ ਗਿਆ ਤੇ ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਸਮਝ ਪੀੜਤ ਨੂੰ ਕਪੂਰਥਲਾ ਰੋਡ ‘ਤੇ ਸੁੱਟ ਆਏ ਤਾਂ ਜੋ ਇਹ ਸੜਕ ਹਾਦਸਾ ਲੱਗੇ। publive-imageਇਸ ਹਾਦਸੇ ‘ਚ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਸ਼ੁਰੂਆਤੀ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਜਾਂਦਾ ਗਿਆ।ਇਸ ਤੋਂ ਬਾਅਦ ਮਹਿਲਾ ਨੂੰ ਅੰਮ੍ਰਿਤਸਰ ਦੇ ਹੀ ਰਾਮਲਾਲ ਈਐਨਟੀ ਹਸਪਤਾਲ ‘ਚ ਰੈਫਰ ਕੀਤਾ ਗਿਆ। ਹੋਰ ਪੜ੍ਹੋ:
Advertisment
 ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਇਟਲੀ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ publive-imageਜਿੱਥੇ ਡਾਕਰਟਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਗੰਭੀਰ ਹੈ। ਸਥਾਨਕ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲ਼ਿਆ ਹੈ। publive-imageਉਸ ਦੇ ਮਮੇਰੇ ਭਰਾ ਸ਼ੰਕਰ, ਉਸ ਦੀ ਪਤਨੀ ਗੀਤਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਜਦਕਿ ਉਸ ਦਾ ਸਾਲਾ ਵਿਜੈ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਸਰੇ ਦੋਸ਼ੀ ਨੂੰ ਵੀ ਜ਼ਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News-
punjabi-news latest-punjabi-news jalandhar-news latest-jalandhar-news jalandhar-news-in-punjabi news-in-punjabi
Advertisment

Stay updated with the latest news headlines.

Follow us:
Advertisment