Wed, Apr 24, 2024
Whatsapp

ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ

Written by  Jashan A -- April 11th 2019 04:38 PM
ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ

ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ

ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ,ਜਲੰਧਰ: ਜਲੰਧਰ ਤੋਂ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰਾਮਾਮੰਡੀ ਖੇਤਰ ਦੇ ਦਕੋਹਾ 'ਚ ਇਕ ਨਿਹੰਗ ਵੱਲੋਂ ਖਾਲੀ ਪਲਾਟ 'ਚ ਦਰੱਖਤ ਨਾਲ ਰੱਸੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। [caption id="attachment_281617" align="aligncenter" width="300"]jld ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ[/caption] ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਖਾਲੀ ਪਲਾਟ 'ਚ ਕੁਝ ਲੋਕਾਂ ਨੇ ਨਿਹੰਗ ਸਿੰਘ ਦੀ ਲਾਸ਼ ਨੂੰ ਲਟਕਦੇ ਦੇਖਿਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਨਿਹੰਗ ਸਿੰਘ ਬੀਤੀ ਸ਼ਾਮ ਤੋਂ ਇਲਾਕੇ 'ਚ ਪੈਦਲ ਘੁੰਮ ਰਿਹਾ ਸੀ। ਹੋਰ ਪੜ੍ਹੋ:ਮੋਹਾਲੀ ਤੋਂ ਲਾਪਤਾ ਲੜਕੀ ਦੀ ਲਾਸ਼ ਪਟਿਆਲਾ ਭਾਦਸੋਂ ਰੋਡ ‘ਤੇ ਭਾਖੜਾ ਨਹਿਰ ਚੋਂ ਮਿਲੀ [caption id="attachment_281618" align="aligncenter" width="300"]jld ਜਲੰਧਰ: ਦਰੱਖਤ ਨਾਲ ਲਟਕਦੀ ਮਿਲੀ ਨਿਹੰਗ ਸਿੰਘ ਦੀ ਲਾਸ਼, ਨਹੀਂ ਹੋਈ ਮ੍ਰਿਤਕ ਦੀ ਪਛਾਣ[/caption] ਅੱਜ ਜਦੋਂ ਲੋਕ ਸਵੇਰੇ ਸੈਰ ਲਈ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਦਕੋਹਾ 'ਚ ਖਾਲੀ ਪਲਾਟ 'ਚ ਇਕ ਦਰੱਖਤ ਦੇ ਨਾਲ ਲਾਸ਼ ਲਟਕੀ ਹੋਈ ਸੀ। ਨਿਹੰਗ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। -PTC News


Top News view more...

Latest News view more...