Fri, Apr 19, 2024
Whatsapp

ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)

Written by  Jashan A -- December 13th 2018 02:03 PM -- Updated: December 15th 2018 05:57 PM
ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)

ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)

ਜਲੰਧਰ: ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ),ਜਲੰਧਰ: ਜਲੰਧਰ ਦੇ ਗੁਦਈਪੁਰ ਇਲਾਕੇ 'ਚ ਯੂਨਾਈਟੇਡ ਫੈਕਟਰੀ 'ਚ ਫੈਕਟਰੀ 'ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਨਾਲ ਫੈਕਟਰੀ ਦੀ ਛੱਤ ਉੱਡ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਕਾਸਟਿੰਗ ਸਿਲੰਡਰ ਫਟਣ ਕਰਕੇ ਹੋਇਆ ਹੈ। [caption id="attachment_228171" align="aligncenter" width="225"]jalandhar ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)[/caption] ਇਸ ਫੈਕਟਰੀ 'ਚ ਸਪੇਅਰ ਪਾਰਟ ਬਣਾਉਣ ਦਾ ਕੰਮ ਹੁੰਦਾ ਹੈ। ਸੂਤਰਾਂ ਅਨੁਸਾਰ ਫੈਕਟਰੀ 'ਚ ਕੰਮ ਚੱਲ ਰਿਹਾ ਸੀ ਕਿ ਅਚਾਨਕ ਕਾਸਟਿੰਗ ਸਿਲੰਡਰ ਫਟ ਗਿਆ। [caption id="attachment_228170" align="aligncenter" width="300"]jalandhar ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)[/caption] ਇਸ ਹਾਦਸੇ 'ਚ ਕਈ ਮਜ਼ਦੂਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਅਤੇ ਫਾਇਰ ਬਿਰਗੇਡ ਟੀਮ ਮੌਕੇ ਉੱਤੇ ਪੁੱਜੀ। [caption id="attachment_228168" align="aligncenter" width="169"]jalandhar ਜਲੰਧਰ : ਜ਼ਬਰਦਸਤ ਧਮਾਕੇ ਨਾਲ ਫੈਕਟਰੀ ਦੀ ਉੱਡੀ ਛੱਤ (ਦੇਖੋ ਤਸਵੀਰਾਂ)[/caption] ਪੁਲਿਸ ਘਟਨਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਪੜ੍ਹੋ: ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ) ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ 'ਚ ਕਾਫੀ ਡਰ ਜਤਾਇਆ ਜਾ ਰਿਹਾ ਹੈ। -PTC News


Top News view more...

Latest News view more...