Thu, Apr 18, 2024
Whatsapp

ਜਲੰਧਰ ਦੇ ਗੋਪਾਲ ਨਗਰ 'ਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ, 1 ਜਖ਼ਮੀ

Written by  Jashan A -- January 08th 2020 01:38 PM
ਜਲੰਧਰ ਦੇ ਗੋਪਾਲ ਨਗਰ 'ਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ, 1 ਜਖ਼ਮੀ

ਜਲੰਧਰ ਦੇ ਗੋਪਾਲ ਨਗਰ 'ਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ, 1 ਜਖ਼ਮੀ

ਜਲੰਧਰ ਦੇ ਗੋਪਾਲ ਨਗਰ 'ਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ, 1 ਜਖ਼ਮੀ,ਜਲੰਧਰ :ਜਲੰਧਰ ਦੇ ਗੋਪਾਲ ਨਗਰ 'ਚ ਬੁੱਧਵਾਰ ਸਵੇਰੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਇਲਾਕੇ 'ਚ ਦਹਿਸ਼ਤ ਵਾਲ਼ਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਹੱਲੇ 'ਚ ਇੱਕ ਪਤੀ-ਪਤਨੀ ਦੇ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਰਹੀ ਸੀ ਇੰਨੇ ਵਿੱਚ ਕਿਸੇ ਪਾਸੋਂ ਗੋਲੀ ਚੱਲ ਗਈ। Firing ਗੋਪਾਲ ਨਗਰ 'ਚ ਪਤੀ-ਪਤਨੀ ਦੇ ਝਗੜੇ ਦੌਰਾਨ ਉਹਨਾਂ ਵਿੱਚ ਸੁਲਾ ਕਰਵਾਉਣ ਵਾਲੇਤੀਸਰੇ ਬੰਦੇ ਨੇ ਅਚਾਨਕ ਪਤੀ 'ਤੇ ਹੀ ਗੋਲੀ ਚਲਾ ਦਿੱਤੀ ਤੇ ਗੋਲੀ ਪੈਰ 'ਤੇ ਜਾ ਲੱਗੀ। ਜਖ਼ਮੀ ਹੋਣ ਦੇ ਤੁਰੰਤ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਹੋਰ ਪੜ੍ਹੋ: ਨੌਜਵਾਨ ਨੂੰ ਸੈਰ ਕਰਨੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਜਾਣੋ ਮਾਮਲਾ Firing ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। -PTC News


Top News view more...

Latest News view more...