ਜਲੰਧਰ ਤੋਂ ਫੜ੍ਹੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ‘ਚੋ ਇੱਕ ਦੀ ਵਿਗੜੀ ਹਾਲਤ, ਇਲਾਜ ਲਈ ਕਰਵਾਇਆ ਗਿਆ ਭਰਤੀ

jalandhar punjab Kashmiri youth arrested treatment

ਜਲੰਧਰ ਤੋਂ ਫੜ੍ਹੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ‘ਚੋ ਇੱਕ ਦੀ ਵਿਗੜੀ ਹਾਲਤ, ਇਲਾਜ ਲਈ ਕਰਵਾਇਆ ਗਿਆ ਭਰਤੀ

ਜਲੰਧਰ: ਪਿਛਲੇ ਦਿਨੀ ਜਲੰਧਰ ਦੇ ਇੱਕ ਵਿੱਦਿਅਕ ਅਦਾਰੇ ਤੋਂ ਫੜ੍ਹੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ‘ਚੋ ਇੱਕ ਦੀ ਹਾਲਤ ਵਿਗੜਨ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਯੂਸਫ਼ ਰਫ਼ੀਕ ਭੱਟ ਨਾਮੀ ਵਿਦਿਆਰਥੀ ਨੂੰ ਬੁਖ਼ਾਰ ਹੋਣ ਕਾਰਨ ਜ਼ਿਲ੍ਹੇ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਹੋਰ ਪੜ੍ਹੋ: ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਸੇ ਹੋਰ ਨਾਲ ਵੇਖਿਆ ਐਸੀ ਹਾਲਤ ‘ਚ ਕਿ….!!!!

ਤੁਹਾਨੂੰ ਦੱਸ ਦੇਈਏ ਕਿ ਕਾਊਂਟਰ ਇੰਟੈਲੀਜੈਂਸ, ਸੀ.ਆਈ.ਏ ਸਟਾਫ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਹਨਾਂ ਤਿੰਨਾਂ ਕਸ਼ਮੀਰੀ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ।

—PTC News