Thu, Apr 25, 2024
Whatsapp

'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ

Written by  Jashan A -- January 05th 2019 09:56 PM
'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ

'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ

'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ,ਜਲੰਧਰ: ਜਲੰਧਰ ਦੀ ਸੀ ਟੀ ਇੰਸਟੀਟਿਊਟ ਵਿੱਚ ਮਿਸ ਪੀਟੀਸੀ ਪੰਜਾਬੀ 2018 ਦੇ ਹੋਏ ਗ੍ਰੈਂਡ ਫਿਨਾਲੇ 'ਚ ਸੋਹਣੀਆਂ ਮੁਟਿਆਰਾਂ ਵੱਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ 11 ਮੁਟਿਆਰਾਂ ਨੇ ਆਪਣੀਆਂ ਬੇਹਤਰੀਨ ਅਦਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ। [caption id="attachment_236615" align="aligncenter" width="300"] 'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ[/caption] ਇਸ ਦੌਰਾਨ ਫਾਈਨਲ 'ਚ ਪਹੁੰਚੀਆਂ 6 ਮੁਟਿਆਰਾਂ 'ਚ ਮਾਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਬਾਜੀ ਮਾਰੀ। ਇਥੇ ਹੀ first ਰਨਰਅੱਪ ਹੁਸਨਦੀਪ ਕੌਰ ਰਹੀ ਤੇ ਇਸ ਦੇ ਨਾਲ ਹੀ ਸੈਕਿੰਡ ਰਨਰਅੱਪ 'ਤੇ ਪਟਿਆਲਾ ਦੀ ਖੂਬਸੂਰਤ ਮੁਟਿਆਰ ਜਸ਼ਨਜੋਤ ਕੌਰ ਨੇ ਬਾਜੀ ਮਾਰੀ। ਦੱਸ ਦੇਈਏ ਕਿ ਜੇਤੂਆਂ ਨੂੰ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ। ਜੇਤੂ ਰਹਿਣ ਵਾਲੀ ਮੁਟਿਆਰ ਨੂੰ 1 ਲੱਖ, ਦੂਸਰੇ ਨੰਬਰ 'ਤੇ ਆਉਣ ਵਾਲੀ ਮੁਟਿਆਰ ਹੁਸਨਦੀਪ ਕੌਰ ਨੂੰ 50 ਹਜ਼ਾਰ ਤੇ ਤੀਸਰੇ ਨੰਬਰ 'ਤੇ ਰਹਿਣ ਵਾਲੀ ਮੁਟਿਆਰ ਜਸ਼ਨਜੋਤ ਕੌਰ ਨੂੰ 35 ਹਜ਼ਾਰ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ। [caption id="attachment_236621" align="aligncenter" width="300"]miss ptc punjabi 'ਮਿਸ ਪੀਟੀਸੀ ਪੰਜਾਬੀ 2018' ਦੇ ਮਹਾਂ ਮੁਕਾਬਲੇ 'ਚ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ , ਦੂਜੇ ਤੇ ਤੀਜੇ ਨੰਬਰ 'ਤੇ ਰਹੀਆਂ ਇਹ ਮੁਟਿਆਰਾਂ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਬਿੰਦਰ ਨਾਰਾਇਣ ਜੀ ਵੱਲੋਂ ਜੱਜਾਂ ਦੀ ਮੌਜੂਦਗੀ 'ਚ ਜੇਤੂ ਰਹਿਣ ਵਾਲੀ ਮੁਟਿਆਰ ਖੁਸ਼ਪ੍ਰੀਤ ਕੌਰ ਦੇ ਸਿਰ 'ਤੇ ਮਿਸ ਪੀਟੀਸੀ ਪੰਜਾਬੀ 2018 ਦੇ ਜੇਤੂ ਦਾ ਤਾਜ ਸਜਾਇਆ ਗਿਆ। ਖੁਸ਼ਪ੍ਰੀਤ ਕੌਰ ਦੀ ਖੁਸ਼ੀ ਉਸ ਦੇ ਚਿਹਰੇ ਅਤੇ ਸਰੋਤਿਆਂ ਦੀ ਆਵਾਜ਼ 'ਚ ਸਾਫ ਸਾਫ ਦਿਖਾਈ ਦੇ ਰਹੀ ਸੀ। -PTC News


Top News view more...

Latest News view more...