Sat, Apr 20, 2024
Whatsapp

ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ

Written by  Jashan A -- April 07th 2019 09:16 AM
ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ

ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ

ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ,ਜਲੰਧਰ: ਕਾਂਗਰਸ ਪਾਰਟੀ ਤੋਂ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਰੁੱਸ ਬੈਠੇ ਮਹਿੰਦਰ ਸਿੰਘ ਕੇ.ਪੀ. ਨੂੰ ਮਨਾਉਣ ਬੀਤੀ ਰਾਤ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ (ਸੁੱਖੀ) ਰੰਧਾਵਾ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਪਹੁੰਚੇ। [caption id="attachment_279518" align="aligncenter" width="300"]jld ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ[/caption] ਇਸ ਦੌਰਾਨ ਦੋਵਾਂ ਆਗੂਆਂ ਦੀ ਕੇ. ਪੀ. ਨਾਲ ਹਾਲੇ ਗੱਲਬਾਤ ਕੀਤੀ ਪਰ ਕੇ.ਪੀ. ਆਪਣੀਆਂ ਗੱਲਾਂ 'ਤੇ ਅੜੇ ਹੋਏ ਹਨ।ਇਸ ਮੌਕੇ ਮਹਿੰਦਰ ਸਿੰਘ ਕੇ.ਪੀ ਨੇ ਕਿਹਾ ਕਿ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਕੇ ਮੈਂ ਅੱਗੇ ਦਾ ਫੈਸਲਾ ਲਵਾਂਗਾ। ਹੋਰ ਪੜ੍ਹੋ:ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਪੁਲਿਸ ‘ਚ ਹੋਈ ਹੱਥੋਪਾਈ, ਜਾਣੋ ਮਾਮਲਾ [caption id="attachment_279516" align="aligncenter" width="300"]jld ਰੁੱਸੇ ਕੇ.ਪੀ ਨੂੰ ਮਨਾਉਣ ਪਹੁੰਚੇ ਕਾਂਗਰਸੀਆਂ ਦੀ ਕੋਸ਼ਿਸ਼ ਰਹੀ ਨਾਕਾਮ, ਮਾਮਲਾ ਪਹੁੰਚਿਆ ਰਾਹੁਲ ਦੇ ਦਰਬਾਰ: ਸੂਤਰ[/caption] ਸੂਤਰਾਂ ਮੁਤਾਬਕ ਕੇ.ਪੀ ਦੀ ਨਾਰਾਜ਼ਗੀ ਦਾ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ ਪਹੁੰਚ ਚੁੱਕਾ ਹੈ ਤੇ ਰਾਹੁਲ ਗਾਂਧੀ ਵਲੋਂ ਇਸ ਸਬੰਧੀ ਜਨਰਲ ਸਕੱਤਰ ਕੇ ਸੀ ਵੇਨੂੰਗੋਪਾਲ ਤੋਂ ਸਾਰੀ ਰਿਪੋਰਟ ਤਲਬ ਕੀਤੀ ਹੈ। -PTC News


Top News view more...

Latest News view more...