Fri, Apr 19, 2024
Whatsapp

ਜਲੰਧਰ ਦੇ ਇਸ ਪਿੰਡ 'ਚ ਸਰਪੰਚੀ ਲਈ ਆਹਮੋ-ਸਾਹਮਣੇ ਹੋਣਗੀਆਂ ਸੱਸ-ਨੂੰਹ, ਪੜ੍ਹੋ ਖ਼ਬਰ

Written by  Jashan A -- December 22nd 2018 12:59 PM -- Updated: December 22nd 2018 01:00 PM
ਜਲੰਧਰ ਦੇ ਇਸ ਪਿੰਡ 'ਚ ਸਰਪੰਚੀ ਲਈ ਆਹਮੋ-ਸਾਹਮਣੇ ਹੋਣਗੀਆਂ ਸੱਸ-ਨੂੰਹ, ਪੜ੍ਹੋ ਖ਼ਬਰ

ਜਲੰਧਰ ਦੇ ਇਸ ਪਿੰਡ 'ਚ ਸਰਪੰਚੀ ਲਈ ਆਹਮੋ-ਸਾਹਮਣੇ ਹੋਣਗੀਆਂ ਸੱਸ-ਨੂੰਹ, ਪੜ੍ਹੋ ਖ਼ਬਰ

ਜਲੰਧਰ ਦੇ ਇਸ ਪਿੰਡ 'ਚ ਸਰਪੰਚੀ ਲਈ ਆਹਮੋ-ਸਾਹਮਣੇ ਹੋਣਗੀਆਂ ਸੱਸ-ਨੂੰਹ, ਪੜ੍ਹੋ ਖ਼ਬਰ,ਜਲੰਧਰ: ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਜਿਸ ਦੌਰਾਨ ਜਿਥੇ ਵਿਰੋਧੀ ਧਿਰਾਂ ਵੱਲੋਂ ਇਕ ਦੂਜੇ 'ਤੇ ਨਿਸ਼ਾਨੇ ਸਾਧ ਰਹੀਆਂ ਹਨ, ਉਥੇ ਹੀ ਜਲੰਧਰ ਦੇ ਪਿੰਡ ਬੇਗਮਪੁਰਾ 'ਚ ਸਰਪੰਚੀ ਨੂੰ ਲੈ ਕੇ ਸੱਸ ਅਤੇ ਨੂੰਹ ਆਹਮੋ-ਸਾਹਮਣੇ ਹੋ ਗਈਆਂ ਹਨ। [caption id="attachment_231315" align="aligncenter" width="300"]pathankot ਪਠਾਨਕੋਟ: ਬਾਉਲੀ ‘ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !![/caption] ਪਿੰਡ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਸੀਂ ਆਪਣਾ ਵੋਟ ਕਿਸ ਨੂੰ ਦੇਈਏ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਕਰੀਬ 60 ਘਰ ਹਨ ਅਤੇ ਕੁੱਲ ਮਿਲਾ ਕੇ ਡੇਢ ਸੌ ਦੇ ਕਰੀਬ ਵੋਟਾਂ ਬਣਦੀਆਂ ਹਨ। ਹੋਰ ਪੜ੍ਹੋ:ਪਠਾਨਕੋਟ: ਬਾਉਲੀ ‘ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !! ਸੱਸ ਵਿਮਲਾ ਦੇਵੀ ਤਿੰਨ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਹੈ ਅਤੇ ਇਸ ਵਾਰ ਸਰਪੰਚ ਬਣਨਾ ਚਾਹੁੰਦੀ ਹੈ। ਦੂਜੇ ਪਾਸੇ ਗ੍ਰੈਜੂਏਟ ਨੂੰਹ ਪਿੰਡ ਦੀ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ। [caption id="attachment_231317" align="aligncenter" width="300"]pathankot ਪਠਾਨਕੋਟ: ਬਾਉਲੀ ‘ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !![/caption] ਦੋਵੇਂ ਹੀ ਇਕ ਦੂਸਰੇ ਨੂੰ ਟੱਕਰ ਦੇਣ ਲਈ ਤਿਆਰ ਹਨ। ਪਿੰਡ ਵਾਲਿਆਂ ਦਾ ਕਹਿਣ ਹੈ ਕਿ ਦੋਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਨਹੀਂ ਸੁਣੀ। ਉਹ ਖ਼ੁਦ ਹੈਰਾਨ ਹਨ ਕਿ ਪਿੰਡ ਵਿੱਚ ਹੋ ਕੀ ਰਿਹਾ ਹੈ। -PTC News


Top News view more...

Latest News view more...