Sat, Apr 20, 2024
Whatsapp

ਜਲੰਧਰ ਦੇ ਰਾਹੁਲ ਬੱਸੀ ਨੇ PCS ਪ੍ਰੀਖਿਆ 'ਚ ਹਾਸਲ ਕੀਤਾ 14ਵਾਂ ਰੈਂਕ

Written by  Jashan A -- June 14th 2019 11:15 PM
ਜਲੰਧਰ ਦੇ ਰਾਹੁਲ ਬੱਸੀ ਨੇ PCS ਪ੍ਰੀਖਿਆ 'ਚ ਹਾਸਲ ਕੀਤਾ 14ਵਾਂ ਰੈਂਕ

ਜਲੰਧਰ ਦੇ ਰਾਹੁਲ ਬੱਸੀ ਨੇ PCS ਪ੍ਰੀਖਿਆ 'ਚ ਹਾਸਲ ਕੀਤਾ 14ਵਾਂ ਰੈਂਕ

ਜਲੰਧਰ ਦੇ ਰਾਹੁਲ ਬੱਸੀ ਨੇ PCS ਪ੍ਰੀਖਿਆ 'ਚ ਹਾਸਲ ਕੀਤਾ 14ਵਾਂ ਰੈਂਕ ਜਲੰਧਰ: ਜਲੰਧਰ ਦੇ ਰਾਹੁਲ ਬੱਸੀ ਨੇ PCS ਪ੍ਰੀਖਿਆ 'ਚ 14ਵਾਂ ਰੈਂਕ ਹਾਸਿਲ ਕੀਤਾ ਹੈ। ਜਿਸ ਦੌਰਾਨ ਉਹਨਾਂ ਨੇ ਜਲੰਧਰ ਦਾ ਨਾਮ ਪੂਰੇ ਦੇਸ਼ 'ਚ ਚਮਕਾ ਦਿੱਤਾ। ਰਾਹੁਲ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹਨ।ਰਾਹੁਲ ਬੱਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ ਸਾਂਝਾ ਕਰ ਰਹੇ ਹਨ। -PTC News


Top News view more...

Latest News view more...