Fri, Apr 26, 2024
Whatsapp

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥਾਂ ਸਮੇਤ 1 ਹੋਰ ਗ੍ਰਿਫਤਾਰ

Written by  Joshi -- October 14th 2018 08:21 AM
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥਾਂ ਸਮੇਤ 1 ਹੋਰ ਗ੍ਰਿਫਤਾਰ

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥਾਂ ਸਮੇਤ 1 ਹੋਰ ਗ੍ਰਿਫਤਾਰ

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥਾਂ ਸਮੇਤ 1 ਹੋਰ ਗ੍ਰਿਫਤਾਰ ਜਲੰਧਰ: ਬੀਤੇ ਦਿਨ ਜਲੰਧਰ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ, ਦਿਹਾਤੀ ਪੁਲਿਸ ਦੇ ਥਾਣਾ ਪਤਾਰਾ ਅਤੇ ਐੱਸ. ਟੀ. ਐੱਫ. ਨੇ 34 ਨਸ਼ੇ ਵਾਲੇ ਟੀਕਿਆਂ ਸਮੇਤ ਇਕ ਹੋਰ ਸਮੱਗਲਰ ਨੂੰ ਦਬੋਚਿਆ ਹੈ। ਸੂਤਰਾਂ ਅਨੁਸਾਰ ਫੜ੍ਹੇ ਗਏ ਸਮੱਗਲਰ ਦੀ ਪਹਿਚਾਣ ਅੰਕੁਸ਼ ਪੁੱਤਰ ਵਿਜੇ ਕੁਮਾਰ ਉਰਫ ਸੋਮਨਾਥ ਵਾਸੀ ਸੁੰਦਰ ਨਗਰ ਨੂਰਪੁਰ ਕਲੋਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋ ਸ਼ੱਕੀ ਤੌਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਦੋਸ਼ੀ ਨੂੰ ਦਬੋਚਿਆ ਹੈ, ਹੋਰ ਪੜ੍ਹੋ: ਲੁਟੇਰੇ ਨੇ ਖੜਕਾਈ ਘਰ ਦੀ ਬੈੱਲ, ਔਰਤ ਕੋਲੋਂ ਸੋਨੇ ਦੀਆਂ ਚੂੜੀਆਂ ਖੋਹ ਕੇ ਹੋਇਆ ਫਰਾਰ ਇਸ ਦੌਰਾਨ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। —PTC News


Top News view more...

Latest News view more...