ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ, ਬੱਕਰੇ ਦਾ ਵੀ ਕੱਟਿਆ ਚਲਾਨ! ਪੜ੍ਹੋ ਪੂਰਾ ਮਾਮਲਾ

jld
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ, ਬੱਕਰੇ ਦਾ ਵੀ ਕੱਟਿਆ ਚਲਾਨ! ਪੜ੍ਹੋ ਪੂਰਾ ਮਾਮਲਾ

ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ, ਬੱਕਰੇ ਦਾ ਵੀ ਕੱਟਿਆ ਚਲਾਨ! ਪੜ੍ਹੋ ਪੂਰਾ ਮਾਮਲਾ,ਜਲੰਧਰ: ਪੰਜਾਬ ਪੁਲਿਸ ਆਏ ਦਿਨ ਨਵੇਂ ਨਵੇਂ ਚੰਦ ਚੜ੍ਹਦੀ ਰਹਿੰਦੀ ਏ ਪਰ ਇੱਕ ਵਾਰ ਫਿਰ ਪੰਜਾਬ ਪੁਲਿਸ ਨੇ ਕੁਝ ਅਜਿਹਾ ਕਰ ਦਿੱਤਾ ਕਿ ਹਰ ਪਾਸੇ ਚਰਚਾ ਹੋ ਰਹੀ ਹੈ। ਪੁਲਸ ਨੇ ਹੱਦ ਹੀ ਕਰ ਦਿੱਤੀ ਅਤੇ ਬੱਕਰੇ ਨੂੰ ਤੀਜੀ ਸਵਾਰੀ ਦੱਸ ਚਲਾਨ ਕਰਨ ‘ਤੇ ਤੁਰ ਗਈ।

jld
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ, ਬੱਕਰੇ ਦਾ ਵੀ ਕੱਟਿਆ ਚਲਾਨ! ਪੜ੍ਹੋ ਪੂਰਾ ਮਾਮਲਾ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਪੰਜਾਬ ਪੁਲਸ ਅਤੇ ਟ੍ਰੈਫਿਕ ਮੁਲਾਜ਼ਮ ਬੱਕਰਾ ਲਿਜਾ ਰਹੇ 2 ਮੋਟਰਸਾਈਕਲ ਸਵਾਰਾਂ ਦਾ ਚਲਾਨ ਕੱਟਣ ਜਾ ਰਹੇ ਸਨ, ਉਹ ਵੀ ਟ੍ਰਿਪਲਿੰਗ ਦਾ।

ਹੋਰ ਪੜ੍ਹੋ:ਗੰਗਾ ‘ਚ ਨਹਾਉਣ ਗਏ ਬੱਚਿਆਂ ਨਾਲ ਵਾਪਰਿਆ ਅਜਿਹਾ ਹਾਦਸਾ ,ਪਰਿਵਾਰ ਦੀਆਂ ਪਈਆਂ ਭਾਜੜਾਂ

jld
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ, ਬੱਕਰੇ ਦਾ ਵੀ ਕੱਟਿਆ ਚਲਾਨ! ਪੜ੍ਹੋ ਪੂਰਾ ਮਾਮਲਾ

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਜੋ ਬੱਕਰਾ ਹੈ, ਉਹ ਤੀਜੀ ਸਵਾਰੀ ਹੈ, ਹਾਲਾਂਕਿ “ਪੀਟੀਸੀ ਨਿਊਜ਼” ਵੱਲੋਂ ਇਸ ਖਬਰ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਪੁਲਿਸ ਨੇ ਬਾਅਦ ‘ਚ ਇਨ੍ਹਾਂ ਦਾ ਚਲਾਨ ਕੱਟਿਆ ਜਾਂ ਨਹੀਂ, ਇਸ ਬਾਰੇ ਵੀ ਕੋਈ ਸੂਚਨਾ ਨਹੀਂ ਹੈ।

-PTC News