Thu, Apr 25, 2024
Whatsapp

ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ

Written by  Jashan A -- December 31st 2018 01:24 PM
ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ

ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ

ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ,ਜਲੰਧਰ: ਜਲੰਧਰ ਦੇ ਕਸਬਾ ਭੋਗਪੁਰ 'ਚ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਉਹਨਾਂ ਨੇ ਕਸ਼ਮੀਰ ਤੋਂ ਭੇਜੀ ਜਾ ਰਹੀ 8.56 ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ। [caption id="attachment_234662" align="aligncenter" width="300"]jalandhar ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ[/caption] ਮਿਲੀ ਜਾਣਕਾਰੀ ਮੁਤਾਬਕ ਭੁੱਕੀ ਕਸ਼ਮੀਰੀ ਸੇਬਾਂ ਦੇ 1020 ਬਕਸਿਆਂ ਹੇਠ ਲੁਕਾ ਕੇ ਲਿਆਂਦੀ ਜਾ ਰਹੀ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਭੋਗਪੁਰ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਹੈ। [caption id="attachment_234664" align="aligncenter" width="300"]jalandhar ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ[/caption] ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੇਬਾਂ ਨਾਲ ਭਰੇ ਟਰੱਕ ਵਿੱਚ ਚੂਰਾ ਪੋਸਤ ਦੀ ਖ਼ਬਰ ਮਿਲੀ ਸੀ। [caption id="attachment_234663" align="aligncenter" width="300"]jalandhar ਜਲੰਧਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸੇਬਾਂ ਦੀਆਂ ਪੇਟੀਆਂ 'ਚ ਬਰਾਮਦ ਕੀਤੀ 8.56 ਕੁਇੰਟਲ ਭੁੱਕੀ[/caption] ਪੁਲਿਸ ਮੁਤਾਬਕ ਟੀਮ ਰੇਡ ਕਰਨ ਲਈ ਢਾਬੇ ਕੋਲ ਪਹੁੰਚੀ ਤਾਂ ਜਸਵੀਰ ਅਤੇ ਮਜ਼ਹਰ ਉਥੇ ਖੜ੍ਹੀ ਟਾਟਾ ਸਫਾਰੀ (ਨੰਬਰ ਪੀਬੀ 08 8007) ਵਿਚੋਂ ਨਿਕਲ ਕੇ ਭੱਜ ਗਏ ਪ੍ਰੰਤੂ ਪੁਲਿਸ ਟੀਮ ਨੇ ਮੌਕੇ ’ਤੇ ਖੇਪ ਨਾਲ ਭਰੇ ਟਰੱਕ ਨੂੰ ਜ਼ਬਤ ਕੀਤਾ। -PTC News


Top News view more...

Latest News view more...