ਜਲੰਧਰ: ਸੇਹਰਾ ਫੀਲਡ ਮਾਲਕਾਂ ‘ਤੇ ਕਾਤਲਾਨਾ ਹਮਲੇ ‘ਚ ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਆਈ ਸਾਹਮਣੇ, ਦੇਖੋ ਵੀਡੀਓ

jld
ਜਲੰਧਰ: ਸੇਹਰਾ ਫੀਲਡ ਮਾਲਕਾਂ 'ਤੇ ਕਾਤਲਾਨਾ ਹਮਲੇ 'ਚ ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਆਈ ਸਾਹਮਣੇ, ਦੇਖੋ ਵੀਡੀਓ

ਜਲੰਧਰ: ਸੇਹਰਾ ਫੀਲਡ ਮਾਲਕਾਂ ‘ਤੇ ਕਾਤਲਾਨਾ ਹਮਲੇ ‘ਚ ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਆਈ ਸਾਹਮਣੇ, ਦੇਖੋ ਵੀਡੀਓ,ਜਲੰਧਰ: ਪਿਛਲੇ ਦਿਨੀ ਜਲੰਧਰ ‘ਚ ਸੇਹਰਾ ਫੀਲਡ ਮਾਲਕਾਂ ‘ਤੇ ਹੋਏ ਕਾਤਲਾਨਾ ਹਮਲੇ ‘ਚ ਨਾਮਜ਼ਦ ਦੋ ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਸਾਹਮਣੇ ਆਈ ਹੈ।

jld
ਜਲੰਧਰ: ਸੇਹਰਾ ਫੀਲਡ ਮਾਲਕਾਂ ‘ਤੇ ਕਾਤਲਾਨਾ ਹਮਲੇ ‘ਚ ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਆਈ ਸਾਹਮਣੇ, ਦੇਖੋ ਵੀਡੀਓ

ਮਨਪ੍ਰੀਤ ਬਾਦਲ ਨਾਲ ਨਜ਼ਰ ਆ ਰਹੇ ਨੇ ਨੋਨੀ ਸ਼ਰਮਾ ਅਤੇ ਪ੍ਰਵੀਨ ਕੁਮਾਰ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਲੰਧਰ ਦੀ ਸ਼ਾਸਤਰੀ ਮਾਰਕਿਟ ਦਾ ਇਲਾਕਾ ਅਚਾਨਕ ਗੋਲੀਆਂ ਦੀ ਅਵਾਜ ਨਾਲ ਗੂੰਜ ਗਿਆ।

ਘਟਨਾ ਇਲਾਕੇ ‘ਚ ਪੈਂਦੀ ਸੇਹਰਾ ਫੀਲਡ ਨਾਮ ਦੀ ਇਕ ਦੁਕਾਨ ‘ਚ ਵਾਪਰੀਸੀ ਜਿਥੇ ਕੁਝ ਨੌਜਵਾਨਾਂ ਵਲੋਂ ਅਤੇ ਦੁਕਾਨ ਦੇ ਅੰਦਰ ਆਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਫਾਇਰਿੰਗ ਦੁਰਾਨ ਦੁਕਾਨ ਦੇ ਮਾਲਿਕ ਦੋ ਸਕੇ ਭਰਾਵਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇੱਕ ਦੀ ਬਾਅਦ ਵਿਚ ਹਸਪਤਾਲ ਜਾ ਮੌਤ ਹੋ ਗਈ।

jld
ਜਲੰਧਰ: ਸੇਹਰਾ ਫੀਲਡ ਮਾਲਕਾਂ ‘ਤੇ ਕਾਤਲਾਨਾ ਹਮਲੇ ‘ਚ ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਤਸਵੀਰ ਆਈ ਸਾਹਮਣੇ, ਦੇਖੋ ਵੀਡੀਓ

ਜਿਸ ਦੌਰਾਨ ਮੁਲਜ਼ਮ ਗੋਪੀ ਬਾਜਵਾ ਤੇ ਹੋਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਗੋਪੀ ਬਾਜਵਾ ਦੀ ਭੈਣ ਸੋਨਮ ਬਾਜਵਾ ਪੰਜਾਬ ਪੁਲਿਸ ‘ਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ।

-PTC News