Sat, Apr 20, 2024
Whatsapp

ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਸਤੰਬਰ ਨੂੰ ਜਲੰਧਰ 'ਚ ਛੁੱਟੀ ਦਾ ਐਲਾਨ

Written by  Jashan A -- September 09th 2019 09:24 PM
ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਸਤੰਬਰ ਨੂੰ ਜਲੰਧਰ 'ਚ ਛੁੱਟੀ ਦਾ ਐਲਾਨ

ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਸਤੰਬਰ ਨੂੰ ਜਲੰਧਰ 'ਚ ਛੁੱਟੀ ਦਾ ਐਲਾਨ

ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਸਤੰਬਰ ਨੂੰ ਜਲੰਧਰ 'ਚ ਛੁੱਟੀ ਦਾ ਐਲਾਨ,ਜਲੰਧਰ: ਸ਼੍ਰੀ ਸਿੱਧ ਬਾਬਾ ਸੋਢਲ ਦੇ ਪ੍ਰਸਿੱਧ ਮੇਲੇ ਨੂੰ ਮੁਖ ਰੱਖਦਿਆਂ ਪੰਜਾਬ ਸਰਕਾਰ ਦੇ ਹੁਕਮਾਂ 'ਤੇ 12 ਸਤੰਬਰ ਨੂੰ ਜਲੰਧਰ ਜ਼ਿਲੇ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। holidayਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ 12 ਸਤੰਬਰ ਜਲੰਧਰ 'ਚ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹੋਰ ਪੜ੍ਹੋ: ਕਰਤਾਰਪੁਰ ਲਾਂਘਾ: ਭਾਰਤ-ਪਾਕਿ ਵਿਚਾਲੇ 4 ਸਤੰਬਰ ਨੂੰ ਹੋਵੇਗੀ ਅਗਲੀ ਬੈਠਕ ! holidayਇਸ ਮੇਲੇ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ।ਇਥੇ ਦੱਸਣਾ ਬਣਦਾ ਹੈ ਕਿ 12 ਸਤੰਬਰ ਨੂੰ ਜਲੰਧਰ ਜ਼ਿਲੇ 'ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। -PTC News


Top News view more...

Latest News view more...