ਜਲੰਧਰ ਦੇ ਵਿਦਿਆਰਥੀਆਂ ਨੇ ਕੱਢੀ ਅਨੋਖੀ ਕਾਢ, ਤੰਗ ਗਲੀਆਂ ‘ਚ ਅੱਗ ਬੁਝਾਉਣ ਲਈ ਬਣਾਇਆ ਫਾਇਰ ਬ੍ਰਿਗੇਡ ਸਕੂਟਰ

jld
ਜਲੰਧਰ ਦੇ ਵਿਦਿਆਰਥੀਆਂ ਨੇ ਕੱਢੀ ਅਨੋਖੀ ਕਾਢ, ਤੰਗ ਗਲੀਆਂ 'ਚ ਅੱਗ ਬੁਝਾਉਣ ਲਈ ਬਣਾਇਆ ਫਾਇਰ ਬ੍ਰਿਗੇਡ ਸਕੂਟਰ

ਜਲੰਧਰ ਦੇ ਵਿਦਿਆਰਥੀਆਂ ਨੇ ਕੱਢੀ ਅਨੋਖੀ ਕਾਢ, ਤੰਗ ਗਲੀਆਂ ‘ਚ ਅੱਗ ਬੁਝਾਉਣ ਲਈ ਬਣਾਇਆ ਫਾਇਰ ਬ੍ਰਿਗੇਡ ਸਕੂਟਰ,ਜਲੰਧਰ: ਜਲੰਧਰ ਦੇ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਅਨੋਖੀ ਕਾਢ ਕੱਢੀ ਹੈ। ਦਰਅਸਲ ਵਿਦਿਆਰਥੀਆਂ ਨੇ ਤੰਗ ਗਲੀਆਂ ‘ਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਸਕੂਟਰ ਬਣਾਇਆ ਹੈ।

jld
ਜਲੰਧਰ ਦੇ ਵਿਦਿਆਰਥੀਆਂ ਨੇ ਕੱਢੀ ਅਨੋਖੀ ਕਾਢ, ਤੰਗ ਗਲੀਆਂ ‘ਚ ਅੱਗ ਬੁਝਾਉਣ ਲਈ ਬਣਾਇਆ ਫਾਇਰ ਬ੍ਰਿਗੇਡ ਸਕੂਟਰ

ਇਸ ਸਬੰਧੀ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਕਈ ਵਾਰ ਭੀੜੀਆਂ ਗੱਲੀਆਂ ‘ਚ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਾਉਣ ‘ਚ ਬਹੁਤ ਦਿੱਕਤ ਹੁੰਦੀ ਹੈ, ਜਿਸ ਲਈ ਉਨ੍ਹਾਂ ਨੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਅੱਗ ਬੁਝਾਉਣ ਵਾਲਾ ਸਕੂਟਰ ਤਿਆਰ ਕੀਤਾ ਹੈ।

ਹੋਰ ਪੜ੍ਹੋ: ਕੈਨੇਡਾ ਤੋਂ ਆਈ ਪੰਜਾਬ, ਲੁਟੇਰਿਆਂ ਨੇ ਕੀਤੀ ਵਾਰਦਾਤ!!

jld
ਜਲੰਧਰ ਦੇ ਵਿਦਿਆਰਥੀਆਂ ਨੇ ਕੱਢੀ ਅਨੋਖੀ ਕਾਢ, ਤੰਗ ਗਲੀਆਂ ‘ਚ ਅੱਗ ਬੁਝਾਉਣ ਲਈ ਬਣਾਇਆ ਫਾਇਰ ਬ੍ਰਿਗੇਡ ਸਕੂਟਰ

ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਦੀ ਮਿਹਨਤ ‘ਚ ਉਨ੍ਹਾਂ ਨੇ ਇਸ ਅੱਗ ਬੁਝਾਉਣ ਵਾਲੇ ਸਕੂਟਰ ਨੂੰ 20 ਹਜ਼ਾਰ ਦੀ ਲਾਗਤ ਦੇ ਨਾਲ ਤਿਆਰ ਕੀਤਾ ਹੈ।

-PTC News