Fri, Apr 19, 2024
Whatsapp

ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

Written by  Jashan A -- May 30th 2019 12:01 PM
ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ,ਜਲੰਧਰ: ਜਲੰਧਰ ਦੇ ਇਸਲਾਮਗੰਜ ਮੁਹੱਲੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਟੰਕੀ ਕਾਫੀ ਖਸਤਾ ਹਾਲਤ 'ਚ ਸੀ। [caption id="attachment_301543" align="aligncenter" width="300"]jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ[/caption] ਉਸ ਦਾ ਕੁਝ ਹਿੱਸਾ ਪਹਿਲਾਂ ਹੀ ਟੁੱਟ ਚੁੱਕਾ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਾਲੀ ਟੈਂਕੀ ਹਸਪਤਾਲ ਦੇ ਗੇਟ ਦੇ ਬਿਲਕੁਲ ਬਾਹਰ ਬਣੀ ਸੀ, ਜਿਸ ਨੂੰ ਦੁਬਾਰਾ ਬਣਾਇਆ ਜਾਣਾ ਸੀ। ਹੋਰ ਪੜ੍ਹੋ:ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ …! [caption id="attachment_301544" align="aligncenter" width="300"]jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ[/caption] ਅੱਜ ਸਵੇਰੇ ਖਸਤਾਹਾਲਤ ਟੈਂਕੀ ਢਹਿ-ਢੇਰ ਹੋ ਗਈ। ਇਸ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। [caption id="attachment_301542" align="aligncenter" width="300"]jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ[/caption] ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...