Thu, Apr 25, 2024
Whatsapp

ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

Written by  Jashan A -- May 01st 2019 04:40 PM
ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ,ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੇ ਬੱਸ ਸਟੈਂਡ 'ਤੇ ਫ੍ਰੀ ਦੀ ਕੋਲਡ ਡ੍ਰਿੰਕ ਮੰਗਣ 'ਤੇ ਦੁਕਾਨਦਾਰ ਸਮੇਤ ਉਸ ਦੇ ਸਾਥੀਆਂ ਵੱਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। [caption id="attachment_289955" align="aligncenter" width="300"]jld ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ[/caption] ਦੁਕਾਨਦਾਰ ਦਾ ਦੋਸ਼ ਸੀ ਕਿ ਇਹ ਨੌਜਵਾਨ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਚੋਂ ਖਾਣ ਪੀਣ ਦਾ ਸਾਮਾਨ ਲੈ ਜਾਂਦਾ ਸੀ ਅਤੇ ਕਦੇ ਵੀ ਪੈਸੇ ਨਹੀਂ ਦਿੱਤੇ ਸਨ। ਹੋਰ ਪੜ੍ਹੋ:ਹੁਸ਼ਿਆਰਪੁਰ :ਜਨਮ ਦਿਨ ਮਨਾ ਕੇ ਘਰ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,2 ਦੀ ਮੌਤ , 2 ਜ਼ਖਮੀ [caption id="attachment_289956" align="aligncenter" width="300"]jld ਇੱਕ ਨੌਜਵਾਨ ਨੂੰ ਕੋਲਡ ਡ੍ਰਿੰਕ ਮੰਗਣੀ ਪਈ ਮਹਿੰਗੀ, ਦੁਕਾਨਦਾਰ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ[/caption] ਅੱਜ ਵੀ ਨੌਜਵਾਨ ਕੋਲਡ ਡ੍ਰਿੰਕ ਲੈਣ ਦੁਕਾਨ 'ਤੇ ਆਇਆ।ਦੁਕਾਨਦਾਰ ਨੇ ਜਦੋਂ ਪੈਸੇ ਮੰਗੇ ਤਾਂ ਨੌਜਵਾਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...