ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

rp
ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ,ਆਦਮਪੁਰ: ਆਏ ਦਿਨੀਂ ਜਿੱਥੇ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਹੀ ਅੱਜ ਜਲੰਧਰ ਦੇ ਪਿੰਡ ਲੇਸੜੀਵਾਲ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਕਲਯੁਗੀ ਪੁੱਤ ਨੇ ਆਪਣੀ ਮਾਂ ਨਾਲ ਹੀ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।

rp
ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੀੜਤ ਔਰਤ ਮੁਤਾਬਕ ਉਸਦੇ ਲੜਕੇ ਨੇ ਕਰੀਬ ਅੱਧੀ ਰਾਤ ਵੇਲੇ ਰੌਲ੍ਹਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗਾ ਘਰ ਵਿਚ ਬੰਦੇ ਆ ਗਏ ਹਨ। ਬਰਾਂਡੇ ‘ਚ ਸੁੱਤੀ ਉਸ ਦੀ ਮਾਤਾ ਨੇ ਜਦੋਂ ਅਪਣੇ ਪੁੱਤਰ ਦਾ ਰੋਲਾ ਸੁਣਿਆ ਤਾ ਉਹ ਉਸ ਦੇ ਕਮਰੇ ਵਿਚ ਗਈ ਤਾਂ ਉਸ ਨੇ ਦੇਖਿਆ ਕਿ ਉਹ ਅਰਧ ਨੰਗਾ ਹੋਇਆ ਸੀ ਤੇ ਕਹਿਣ ਲੱਗਾ ਕਿ ਬੰਦਾ ਸਟੋਰ ‘ਚ ਗਿਆ ਹੈ।

ਹੋਰ ਪੜ੍ਹੋ:ਮਾਨਸਾ : ਪਿਓ ਨੇ ਆਪਣੀ ਨਾਬਾਲਗ ਧੀ ਨੂੰ ਕਾਲਜ਼ ਹੋਸਟਲ ਤੋਂ ਬਹਾਨੇ ਨਾਲ ਬੁਲਾ ਕੇ ਕੀਤਾ ਮੂੰਹ ਕਾਲਾ

rp
ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਜਦੋਂ ਉਹ ਤੇ ਉਸਦਾ ਪੁੱਤਰ ਸਟੋਰ ਵੱਲ ਗਏ ਤਾਂ ਰਸਤੇ ਵਿਚ ਪੈਂਦੇ ਕਮਰੇ ਵਿਚ ਸੰਦੀਪ ਨੇ ਆਪਣੀ ਮਾਤਾ ਨੂੰ ਧੱਕਾ ਦੇ ਕੇ ਮੰਜੇ ‘ਤੇ ਸੁੱਟ ਦਿੱਤਾ ਤੇ ਉਸ ਨਾਲ ਜਬਰ ਜਨਾਹ ਕੀਤਾ।

rp
ਰਿਸ਼ਤੇ ਹੋਏ ਤਾਰ ਤਾਰ, ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਕੇਸ ਦਰਜ ਕਰ ਮੁਲਜ਼ਮ ਨੂੰ ਆਦਮਪੁਰ ਦੇ ਬੱਸ ਸਟੈਂਡ ਅੱਡੇ ਤੋਂ ਕਾਬੂ ਕੀਤਾ ਗਿਆ।

-PTC News