Fri, Apr 26, 2024
Whatsapp

ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

Written by  Jashan A -- February 24th 2019 01:39 PM -- Updated: February 24th 2019 01:40 PM
ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ,ਜਲੰਧਰ: ਜਲੰਧਰ ਦੇ ਨੇੜਲੇ ਪਿੰਡ ਗਾਜ਼ੀਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੋਂ ਦੇਇੱਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਇਸ ਨੌਜਵਾਨ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਇਸ ਕਦਮ ਲਈ ਆਪਣੀ ਪਤਨੀ ਨੂੰ ਦੋਸ਼ੀ ਠਹਿਰਾਇਆ ਹੈ। [caption id="attachment_260848" align="aligncenter" width="300"]sui ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਮ੍ਰਿਤਕ ਦੀ ਪਹਿਚਾਣ ਹਰਕਮਲਜੀਤ ਵਜੋਂ ਹੋਈ ਹੈ।ਹੈਰਾਨੀ ਦੀ ਗੱਲ ਹੈ ਕਿ ਉਸ ਦੇ ਵਿਆਹ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਤੇ ਉਹ ਆਪਣੀ ਪਤਨੀ ਨਾਲ ਹਨੀਮੂਨ ਮਨਾ ਕੇ ਮਲੇਸ਼ੀਆ ਤੋਂ ਪਿਛਲੇ ਹਫ਼ਤੇ ਹੀ ਪਰਤਿਆ ਸੀ। ਉਸ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਬੀਤੀ 20 ਜਨਵਰੀ ਨੂੰ ਨੀਰੂ ਭੰਵਰਾ ਨਾਲ ਹੋਇਆ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ। [caption id="attachment_260849" align="aligncenter" width="300"]sui ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਇਸ ਪੱਤਰ 'ਚ ਮ੍ਰਿਤਕ ਨੇ ਲਿਖਿਆ ਹੈ ਕਿ ਮੈਂ ਆਪਣੇ ਪੂਰੇ ਹੋਸ਼-ਹਵਾਸ ਵਿੱਚ ਇਹ ਸੁਸਾਈਡ ਨੋਟ ਲਿਖ ਰਿਹਾ ਹਾਂ। ਵਜ੍ਹਾ ਨੀਰੂ ਭੰਵਰਾ ਹੈ, ਜੋ ਮੈਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦੀ ਹੈ। ਮੈਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਿਓ ਨੂੰ ਅੱਗ ਲਾ ਦੇਣੀ ਤੇ ਤੇਰੇ ਖ਼ਾਨਦਾਨ ਨੂੰ ਤਬਾਹ ਕਰ ਦੇਣਾ ਹੈ। ਇਸ ਨੂੰ ਘਰ ਦਾ ਕੰਮ ਵੀ ਨਹੀਂ ਆਉਂਦਾ। ਜੇ ਇਸ ਨੂੰ ਕਹਿੰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੁਹਾਡੀ ਨੌਕਰ ਲੱਗੀ ਹੋਈ ਆਂ..? ਓ ਆਪਣੇ ਪੁਰਾਣੇ ਯਾਰਾਂ ਗੱਲ ਕਰਦੀ ਹੈ, ਜਿਸ ਵਿੱਚ ਦਿਲਬਾਗ ਨਾਂ ਦਾ ਮੁੰਡਾ ਹੈ, ਜੋ ਕੈਨੇਡਾ ਰਹਿੰਦਾ ਹੈ। [caption id="attachment_260850" align="aligncenter" width="300"]sui ਜਲੰਧਰ: ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਅੱਕ ਕੇ ਨੌਜਵਾਨ ਨੇ ਲਿਆ ਫਾਹਾ, ਸੁਸਾਈਡ ਨੋਟ ਰਾਹੀਂ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਦੂਜਾ ਹੁਣ ਜੇਲ੍ਹ ਗਿਆ ਹੋਇਆ ਹੈ ਗੋਪੀ ਬਾਜਵਾ, ਓਸ ਨਾਲ ਵੀ ਗੱਲਬਾਤ ਹੈ। ਇਹ ਮੈਨੂੰ ਕਹਿੰਦੀ ਕਿ ਮੈਂ ਤੁਹਾਨੂੰ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਇਹ ਸਟੈਪ ਚੁੱਕ ਲਿਆ ਹੈ।ਪਿਛਲੇ ਹਫ਼ਤੇ ਜਦ ਅਸੀਂ ਮਲੇਸ਼ੀਆ ਗਏ ਸੀ, ਉਦੋਂ ਵੀ ਉਸ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ। ਹਰ ਗੱਲ 'ਤੇ ਮੈਨੂੰ ਤਲਾਕ ਦੇਣ ਤੇ ਹਰ ਗੱਲ 'ਤੇ ਮੈਨੂੰ ਧਮਕੀਆਂ ਦਿੰਦੀ ਹੈ। ਮੈਂ ਮਹਿਲਾ ਮੰਡਲ 'ਚ ਪਰਚਾ ਦੇ ਕੇ ਤੁਹਾਡਾ ਜਲੂਸ ਕਢਾਉਣੈ। ਇਸ ਲਈ ਮੈਂ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮੰਮੀ ਤੇ ਪਾਪਾ ਤੁਸੀਂ ਆਪਣਾ ਖ਼ਿਆਲ ਰੱਖਿਓ..! -PTC News


Top News view more...

Latest News view more...