ਜਲੰਧਰ : ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼

Jalandhar Ramnagar Railway Gate Near dead body immigrant Person
ਜਲੰਧਰ : ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼

ਜਲੰਧਰ : ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼:ਜਲੰਧਰ :  ਜਲੰਧਰ ਦੇ ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ‘ਤੇ ਇੱਕ ਪ੍ਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਜਦੋਂ ਸਵੇਰੇ ਸਥਾਨਕ ਲੋਕ ਸੈਰ ਕਰਨ ਨਿਕਲੇ ਤਾਂ ਰੇਲਵੇ ਫਾਟਕ ਨਜ਼ਦੀਕ ਦੋ ਹਿੱਸਿਆਂ ‘ਚ ਪਈ ਲਾਸ਼ ਨੂੰ ਵੇਖ ਕੇ ਲੋਕਾਂ ਨੇ ਘਟਨਾ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ।

Jalandhar Ramnagar Railway Gate Near dead body immigrant Person
ਜਲੰਧਰ : ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼

ਇਸ ਮੌਕੇ ‘ਤੇ ਪੁੱਜੀ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਰੇਲਵੇ ਪੁਲਿਸ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਵੱਲੋਂ ਪਾਏ ਹੋਏ ਕੱਪੜਿਆਂ ਦੀ ਤਲਾਸ਼ੀ ਲਏ ਜਾਣ ‘ਤੇ ਉਸ ਦੀ ਜੇਬ ‘ਚੋਂ ਮੋਬਾਈਲ ਤੇ ਕੁਝ ਦਸਤਾਵੇਜ਼ ਮਿਲੇ ਹਨ।ਜਿਸ ਦੇ ਆਧਾਰ ‘ਤੇ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਵਾਸੀ ਵਜੋਂ ਦੱਸੀ ਜਾ ਰਹੀ ਹੈ।

Jalandhar Ramnagar Railway Gate Near dead body immigrant Person
ਜਲੰਧਰ : ਰਾਮ ਨਗਰ ਰੇਲਵੇ ਫਾਟਕ ਨਜ਼ਦੀਕ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਚੁਬਾਰੇ ‘ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ ‘ਚ ਕਾਬੂ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਜੇਬ ‘ਚੋਂ ਮਿਲੇ ਮੋਬਾਇਲ ਫੋਨ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਹੈ। ਪੁਲਿਸ ਨੇ ਸ਼ੱਕ ਜਾਹਰ ਕੀਤਾ ਹੈ ਕਿ ਇਹ ਘਟਨਾ ਦੇਰ ਰਾਤ ਦੀ ਵਾਪਰੀ ਹੋ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ‘ਚ ਲਿਆ ਕਿ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews