Sat, Apr 20, 2024
Whatsapp

ਜਲੰਧਰ: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ

Written by  Jashan A -- May 29th 2019 08:40 PM
ਜਲੰਧਰ: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ

ਜਲੰਧਰ: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ

ਜਲੰਧਰ: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ,ਜਲੰਧਰ: ਜਲੰਧਰ ਦੇ ਅਰਮਾਨ ਨਗਰ 'ਚ ਉਸ ਮੌਕੇ ਮਾਤਮ ਛਾ ਗਿਆ, ਜਦੋਂ ਟਰੈਕਟਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਮੁਰਤ ਸਿੰਘ ਦੇ ਰੂਪ 'ਚ ਹੋਈ ਹੈ, ਜੋਕਿ ਸਲੇਮਪੁਰ ਮਸੰਦਾ ਦਾ ਰਹਿਣ ਵਾਲਾ ਸੀ। ਹੋਰ ਪੜ੍ਹੋ:ਪਰਿਵਾਰ ਨੂੰ ਕੀ ਪਤਾ ਸੀ ਝੋਨਾ ਲੈ ਕੇ ਜਾ ਰਹੇ ਨੌਜਵਾਨਾਂ ਨਾਲ ਵਾਪਰ ਸਕਦੀ ਹੈ ਇਹ ਵੱਡੀ ਘਟਨਾ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਰਾਮਾਮੰਡੀ ਦੇ ਸਬ ਇੰਸਪੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦਿਆਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਮੌਕੇ 'ਤੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...