ਹੋਰ ਖਬਰਾਂ

ਜਲੰਧਰ ਦੇ ਸ਼ੇਖਾ ਬਾਜਾਰ 'ਚ ਕੱਪੜੇ ਦੀ ਦੁਕਾਨ 'ਚ ਭਿਆਨਕ ਅੱਗ  ,ਸਮਾਨ ਸੜ ਕੇ ਸੁਆਹ

By Shanker Badra -- November 06, 2019 8:25 pm

ਜਲੰਧਰ ਦੇ ਸ਼ੇਖਾ ਬਾਜਾਰ 'ਚ ਕੱਪੜੇ ਦੀ ਦੁਕਾਨ 'ਚ ਭਿਆਨਕ ਅੱਗ  ,ਸਮਾਨ ਸੜ ਕੇ ਸੁਆਹ:ਜਲੰਧਰ : ਜਲੰਧਰ ਦੇ ਸ਼ੇਖਾ ਬਾਜ਼ਾਰ 'ਚ ਇੱਕ ਗਾਰਮੈਂਟਸ (ਕੱਪੜੇ ) ਦੀ ਦੁਕਾਨ 'ਚ ਭਿਆਨਕਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅੱਗ ਲੱਗਣ ਕਾਰਨ ਦੁਕਾਨ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

Jalandhar Sekha Bazar Garment Store Fire ਜਲੰਧਰ ਦੇ ਸ਼ੇਖਾ ਬਾਜਾਰ 'ਚ ਕੱਪੜੇਦੀ ਦੁਕਾਨ 'ਚ ਭਿਆਨਕ ਅੱਗ  ,ਸਮਾਨ ਸੜ ਕੇ ਸੁਆਹ

ਇਸ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ ਤਿੰਨਾਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

Jalandhar Sekha Bazar Garment Store Fire ਜਲੰਧਰ ਦੇ ਸ਼ੇਖਾ ਬਾਜਾਰ 'ਚ ਕੱਪੜੇਦੀ ਦੁਕਾਨ 'ਚ ਭਿਆਨਕ ਅੱਗ  ,ਸਮਾਨ ਸੜ ਕੇ ਸੁਆਹ

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share