Sat, Apr 20, 2024
Whatsapp

ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

Written by  Shanker Badra -- February 05th 2019 09:29 PM
ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ ,ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ:ਜਲੰਧਰ : ਜਲੰਧਰ ਦੀ ਸ਼ਾਸਤਰੀ ਮਾਰਕੀਟ ਸਥਿਤ ਸੇਹਰਾ ਫ਼ੀਲਡ ਖੇਤੀਬਾੜੀ ਮਸ਼ੀਨਰੀ ਦੀ ਦੁਕਾਨ ਵਿਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। [caption id="attachment_251808" align="aligncenter" width="300"]Jalandhar Shastri Market shop Firing ,One death
ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ[/caption] ਜਾਣਕਾਰੀ ਅਨੁਸਾਰ 5-6 ਅਣਪਛਾਤੇ ਵਿਅਕਤੀ ਦੁਕਾਨ 'ਚ ਦਾਖਲ ਹੋਏ ਅਤੇ ਦੁਕਾਨ 'ਤੇ ਮੌਜੂਦ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ।ਇਸ ਵਾਰਦਾਤ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਹੈ। [caption id="attachment_251805" align="aligncenter" width="300"]Jalandhar Shastri Market shop Firing ,One death
ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ[/caption] ਇਸ ਮੌਕੇ 'ਤੇ ਜਲੰਧਰ ਦੇ ਡੀਐੱਸਪੀ ਇਨਵੇਸਟੀਗੇਸ਼ਨ ਟੀਮ ਦੇ ਨਾਲ ,ਜਲੰਧਰ ਦੇ ਪੁਲਿਸ ਅਧਿਕਾਰੀ ਪਹੁੰਚੇ ਹਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। [caption id="attachment_251810" align="aligncenter" width="300"]Jalandhar Shastri Market shop Firing ,One death
ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ[/caption] ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕੀਤੀ ਜਾਵੇਗੀ। [caption id="attachment_251809" align="aligncenter" width="300"]Jalandhar Shastri Market shop Firing ,One death
ਜਲੰਧਰ 'ਚ ਸਥਿਤ ਇੱਕ ਦੁਕਾਨ ਵਿਚ ਚੱਲੀਆਂ ਗੋਲੀਆਂ , ਇੱਕ ਨੌਜਵਾਨ ਦੀ ਮੌਤ , ਦੂਜਾ ਜ਼ਖਮੀ[/caption] ਇਸ ਦੌਰਾਨ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਕਈ ਗੋਲੀਆਂ ਦੇ ਖੋਖੇ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। -PTCNews


Top News view more...

Latest News view more...