Wed, Apr 24, 2024
Whatsapp

ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ

Written by  Shanker Badra -- May 26th 2019 10:07 AM
ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ

ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ

ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ:ਜਲੰਧਰ : ਸ਼ਹਿਰ ਦੇ ਅਬਾਦਪੁਰਾ 'ਚ ਬੀਤੀ ਰਾਤ 2 ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਸੋਹਿਤ ਪੁੱਤਰ ਹੈਪੀ ਵਾਸੀ ਅਬਾਦ ਪੁਰਾ ਵਜੋਂ ਹੋਈ ਹੈ। [caption id="attachment_300104" align="aligncenter" width="300"]Jalandhar Two unknown people Young man shoot , injured
ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ[/caption] ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਬੀਤੀ ਰਾਤ ਖਾਣਾ ਖਾ ਕੇ ਬਾਹਰ ਸੈਰ ਲਈ ਜਾ ਰਿਹਾ ਸੀ।ਇਸੇ ਦੌਰਾਨ ਐਕਟਿਵਾ 'ਤੇ ਸਵਾਰ 2 ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਗੋਲੀ ਚਲਾ ਦਿੱਤੀ।ਇਸ ਦੌਰਾਨ ਗੋਲੀ ਸੋਹਿਤ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਤੇ ਇੱਕ ਗੋਲੀ ਗੱਡੀ 'ਚ ਜਾ ਲੱਗੀ। [caption id="attachment_300105" align="aligncenter" width="275"]Jalandhar Two unknown people Young man shoot , injured
ਜਲੰਧਰ 'ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ , ਗੰਭੀਰ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ ਜਿਸ ਤੋਂ ਬਾਅਦ ਨੌਜਵਾਨ ਨੂੰ ਅਬਾਦਪੁਰਾ ਦੇ ਰੰਧਾਵਾ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਸ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...