Sat, Apr 20, 2024
Whatsapp

ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ

Written by  Shanker Badra -- March 18th 2020 12:25 PM
ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ

ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ

ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ:ਜਲੰਧਰ : ਜਲੰਧਰ ਦੇ ਸੂਰੀਆ ਇਨਕਲੇਵ ਗੇਟ ਨੰ. 1 'ਤੇ ਦੇਰ ਰਾਤ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਮਾਲਕ 'ਤੇ ਗੋਲੀ ਚਲਾ ਦਿੱਤੀ ਹੈ। [caption id="attachment_396101" align="aligncenter" width="300"]Jalandhar: Unidentified youths shot at factory owner, Absconding by touching a Car ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ, ਕਾਰ ਖੋਹ ਕੇ ਹੋਏ ਫ਼ਰਾਰ[/caption] ਮਿਲੀ ਜਾਣਕਾਰੀ ਅਨੁਸਾਰ ਸੂਰੀਆ ਇਨਕਲੇਵ ਗੇਟ 'ਤੇ ਅਣਪਛਾਤੇ ਵਿਅਕਤੀਆਂ ਨੇ ਕਾਰੋਬਾਰੀ ਦੇ ਗੋਲੀ ਮਾਰ ਕੇ ਵਰਨਾ ਕਾਰ ਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ ਹਨ। ਇਹ ਗੋਲੀ ਉਸ ਦੇ ਪੈਰ 'ਤੇ ਲੱਗੀ ਹੈ। [caption id="attachment_396100" align="aligncenter" width="300"]Jalandhar: Unidentified youths shot at factory owner, Absconding by touching a Car ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ, ਕਾਰ ਖੋਹ ਕੇ ਹੋਏ ਫ਼ਰਾਰ[/caption] ਇਸ ਵਾਰਦਾਤ ਤੋਂ ਬਾਅਦ ਜ਼ਖਮੀ ਕਾਰੋਬਾਰੀ ਨੂੰ ਇਲਾਜ਼ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ,ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...