ਹੋਰ ਖਬਰਾਂ

ਜੰਮੂ ਕਸ਼ਮੀਰ ਅਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

By Shanker Badra -- September 12, 2018 9:09 am -- Updated:Feb 15, 2021

ਜੰਮੂ ਕਸ਼ਮੀਰ ਅਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ:ਜੰਮੂ ਕਸ਼ਮੀਰ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਜੰਮੂ ਕਸ਼ਮੀਰ 'ਚ 5.15 ਵਜੇ ਸਵੇਰੇ 4.6 ਤੀਵਰਤਾ ਭੂਚਲਾ ਦੇ ਝਟਕੇ ਮਹਿਸੂਸ ਹੋਏ ਜਦਕਿ ਹਰਿਆਣਾ ਦੇ ਝੱਜਰ 'ਚ ਸਵੇਰੇ 5.43 ਤੇ 3.1 ਤੀਵਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ।
-PTCNews

  • Share