Sat, Apr 20, 2024
Whatsapp

ਜੰਮੂ-ਕਸ਼ਮੀਰ: ਕਸ਼ਮੀਰ ਯੂਨੀਵਰਸਿਟੀ ਨੇੜੇ ਹੋਇਆ ਗ੍ਰੇਨੇਡ ਧਮਾਕਾ, ਮਚਿਆ ਹੜਕੰਪ

Written by  Jashan A -- November 26th 2019 03:42 PM
ਜੰਮੂ-ਕਸ਼ਮੀਰ: ਕਸ਼ਮੀਰ ਯੂਨੀਵਰਸਿਟੀ ਨੇੜੇ ਹੋਇਆ ਗ੍ਰੇਨੇਡ ਧਮਾਕਾ, ਮਚਿਆ ਹੜਕੰਪ

ਜੰਮੂ-ਕਸ਼ਮੀਰ: ਕਸ਼ਮੀਰ ਯੂਨੀਵਰਸਿਟੀ ਨੇੜੇ ਹੋਇਆ ਗ੍ਰੇਨੇਡ ਧਮਾਕਾ, ਮਚਿਆ ਹੜਕੰਪ

ਜੰਮੂ-ਕਸ਼ਮੀਰ: ਕਸ਼ਮੀਰ ਯੂਨੀਵਰਸਿਟੀ ਨੇੜੇ ਹੋਇਆ ਗ੍ਰੇਨੇਡ ਧਮਾਕਾ, ਮਚਿਆ ਹੜਕੰਪ,ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਅੱਜ ਕਸ਼ਮੀਰ ਯੂਨੀਵਰਸਿਟੀ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਜ਼ਬਰਦਸਤ ਗ੍ਰੇਨੇਡ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਇਸ ਧਮਾਕੇ 'ਚ ਦੋ ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲਹਾਲ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Top News view more...

Latest News view more...