Advertisment

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ

author-image
Shanker Badra
Updated On
New Update
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ
Advertisment
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨਾਲ ਲੱਗਦੇ ਇਲਾਕਿਆਂ 'ਚ ਅੱਜ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ ਹੈ। Jammu and Kashmir Poonch Pakistan Firing ,BSF jawan And five year old girl killed ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ ਇਸ ਗੋਲੀਬਾਰੀ 'ਚ ਬੀ.ਐੱਸ.ਐੱਫ. ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਇੱਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਸਰਹੱਦ ਨੇੜਲੇ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। Jammu and Kashmir Poonch Pakistan Firing ,BSF jawan And five year old girl killed ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ ਇਸ ਸੰਬੰਧੀ ਫ਼ੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਦੁਪਹਿਰ ਵੇਲੇ ਸ਼ਾਹਪੁਰ ਉਪ ਸੈਕਟਰ ਦੇ ਇੱਕ ਪਿੰਡ 'ਚ ਘਰ ਦੇ ਨੇੜੇ ਇੱਕ ਗੋਲਾ ਡਿੱਗਣ ਕਾਰਨ ਇੱਕ ਬੱਚੀ ਸੋਬੀਆ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। Jammu and Kashmir Poonch Pakistan Firing ,BSF jawan And five year old girl killed ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ , BSF ਦਾ ਜਵਾਨ ਸ਼ਹੀਦ, ਪੰਜ ਸਾਲਾ ਬੱਚੀ ਦੀ ਮੌਤ ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ਵਿੱਚ 6 ਜਵਾਨਾਂ ਸਮੇਤ 11 ਲੋਕ ਜ਼ਖ਼ਮੀ ਹੋਏ ਹਨ।ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 6 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment