Fri, Apr 26, 2024
Whatsapp

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ

Written by  Shanker Badra -- January 10th 2019 05:06 PM
ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ:ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਬੀਤੇ ਦਿਨੀਂ ਅਣਪਛਾਤੇ ਬੰਦੂਕਧਾਰੀ ਵੱਲੋਂ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਦੇ ਰੋਸ ਵਜੋਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਸਾਰੇ ਸਿੱਖ ਸਰਪੰਚਾਂ ਤੇ ਪੰਚਾਂ ਨੇ ਅਸਤੀਫ਼ੇ ਦੇ ਦਿੱਤੇ ਹਨ। [caption id="attachment_238708" align="aligncenter" width="300"]Jammu and Kashmir Pulwama 35 Sikh Sarpanches and Panches Resignation ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ[/caption] ਜਾਣਕਾਰੀ ਅਨੁਸਾਰ ਪੁਲਵਾਮਾ ਜ਼ਿਲੇ ਦੇ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਆਪਣੇ ਅਸਤੀਫੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਹਨ।ਸੂਤਰਾਂ ਅਨੁਸਾਰ ਉਨ੍ਹਾਂ ਦੇ ਅਸਤੀਫੇ ਅਜੇ ਤੱਕ ਸਵੀਕਾਰ ਨਹੀਂ ਕੀਤੇ ਗਏ। [caption id="attachment_238709" align="aligncenter" width="300"]Jammu and Kashmir Pulwama 35 Sikh Sarpanches and Panches Resignation ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ[/caption] ਆਲ ਪਾਰਟੀ ਸਿੱਖ ਕੁਆਰਡੀਨੇਸ਼ਨ ਕਮੇਟੀ (ਏਪੀਐਸਸੀਸੀ) ਚੇਅਰਮੈਨ ਜਗਮੋਹਨ ਰੈਣਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਸਿਮਰਨਜੀਤ ਸਿੰਘ ਨੂੰ ਇਨਸਾਫ ਦਿੱਤਾ ਜਾਵੇ। [caption id="attachment_238707" align="aligncenter" width="300"]Jammu and Kashmir Pulwama 35 Sikh Sarpanches and Panches Resignation ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 35 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫ਼ੇ ,ਜਾਣੋਂ ਪੂਰਾ ਮਾਮਲਾ[/caption] ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਅਸੁਰੱਖਿਅਤ ਹੈ ,ਉਨ੍ਹਾਂ ਨੂੰ ਸ਼ਰ੍ਹੇਆਮ ਕਤਲ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਅਸਤੀਫੇ ਦਿੱਤੇ ਗਏ ਹਨ। -PTCNews


Top News view more...

Latest News view more...