ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਬਰਾਮਦ ਕੀਤੇ ਕਈ ਹਥਿਆਰ

By Riya Bawa - September 01, 2021 11:09 am

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਖੇਤਰ ਦੇ ਸਦਰਾ ਬਾਗ ਜੰਗਲ ਖੇਤਰ ਤੋਂ ਬੁੱਧਵਾਰ ਸਵੇਰੇ ਪੁਲਿਸ ਅਤੇ ਸੀਆਰਪੀਐਫ ਨੇ ਏਕੇ -47 ਦੇ ਰਾਉਂਡ, ਦੋ ਮੈਗਜ਼ੀਨ, 9 ਐਮਐਮ ਖੁਲ੍ਹੇ ਰਾਉਂਡ ਅਤੇ ਕਈ ਤਰ੍ਹਾਂ ਦੇ ਰਾਉਂਡ ਸਮੇਤ ਕਈ ਗ੍ਰਨੇਡ ਬਰਾਮਦ ਕੀਤੇ ਹਨ।

ਇਹ ਜਾਣਕਾਰੀ ਸ਼੍ਰੀਨਗਰ ਖੇਤਰ ਦੇ ਸੀਆਰਪੀਐਫ ਨੇ ਦਿੱਤੀ ਹੈ।

adv-img
adv-img