Sat, Apr 20, 2024
Whatsapp

ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ

Written by  Jashan A -- January 27th 2019 03:36 PM
ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ

ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ

ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ,ਜੰਮੂ: ਜੰਮੂ ਦੇ ਦਿਆਲਾ ਚੌਂਕ ਨੇੜੇ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਬੱਸ ਪਲਟ ਗਈ।ਬੱਸ 'ਚ ਇੱਕੋ ਪਰਿਵਾਰ ਦੇ 50 ਲੋਕ ਸਵਾਰ ਸਨ। ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 20 ਤੋਂ ਜਿਆਦਾ ਲੋਕ ਜ਼ਖਮੀ ਹੋਏ ਹਨ। [caption id="attachment_246885" align="aligncenter" width="300"]Two killed, 24 injured as bus overturns along Jammu-Pathankot highway ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ[/caption] ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਜੀ.ਐਮ.ਸੀ ਵਿੱਚ ਦਾਖਲ ਕਰਵਾਇਆ ਗਿਆ। ਇਹਨਾਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਾਦਸਾ ਬੱਸ ਕਟੜਾ ਤੋਂ ਅੰਮ੍ਰਿਤਸਰ ਤੱਕ ਜਾ ਰਹੀ ਸੀ।ਜਿਸ ਵਿੱਚ ਗੁਜਰਾਤ ਦੇ ਇੱਕ ਹੀ ਪਰਿਵਾਰ ਦੇ 50 ਮੈਂਬਰ ਸਵਾਰ ਸਨ। [caption id="attachment_246887" align="aligncenter" width="300"]Two killed, 24 injured as bus overturns along Jammu-Pathankot highway ਜੰਮੂ: ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਪਲਟੀ ਬੱਸ, 2 ਦੀ ਮੌਤ 20 ਜ਼ਖਮੀ[/caption] ਹਾਦਸੇ ਬਾਰੇ ਪੀੜਤਾਂ ਪਰਿਵਾਰ ਦਾ ਕਹਿਣਾ ਹੈ ਕਿ ਡਰਾਇਵਰ ਨੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੂੰ ਬਚਾਉਣ ਲਈ ਬੱਸ ਨੂੰ ਕੱਟ ਮਾਰ ਦਿੱਤਾ। ਜਿਸ ਕਾਰਨ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ 'ਤੇ ਬੱਸ ਪਲਟ ਗਈ। -PTC News


Top News view more...

Latest News view more...