ਦੇਸ਼

ਜੰਮੂ 'ਚ ਭਿਆਨਕ ਅੱਗ ਲੱਗਣ ਕਾਰਨ 150 ਝੁੱਗੀਆਂ ਸੜ੍ਹ ਕੇ ਸੁਆਹ, ਮਦਦ ਲਈ ਅੱਗੇ ਆਈਆਂ ਇਹ ਸੰਸਥਾਵਾਂ

By Jashan A -- June 03, 2019 7:44 pm -- Updated:June 03, 2019 7:54 pm

ਜੰਮੂ 'ਚ ਭਿਆਨਕ ਅੱਗ ਲੱਗਣ ਕਾਰਨ 150 ਝੁੱਗੀਆਂ ਸੜ੍ਹ ਕੇ ਸੁਆਹ, ਮਦਦ ਲਈ ਅੱਗੇ ਆਈਆਂ ਇਹ ਸੰਸਥਾਵਾਂ,ਜੰਮੂ: ਜੰਮੂ ਦੇ ਰੇਲਵੇ ਸਟੇਸ਼ਨ ਦੇ ਕੋਲ ਮਰਾਠਾ ਮਹੱਲੇ ਵਿੱਚ ਦੇਰ ਰਾਤ ਅੱਗ ਲੱਗ ਗਈ ਸੀ। ਅੱਗ ਲੱਗਣ ਕਾਰਨ 150 ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਸਥਾਨਕ ਲੋਕਾਂ ਮੁਤਾਬਕ ਦੇਰ ਰਾਤ ਇਹਨਾਂ ਝੁੱਗੀਆਂ ਵਿੱਚ ਅੱਗ ਲੱਗ ਗਈ।

fire ਜੰਮੂ 'ਚ ਭਿਆਨਕ ਅੱਗ ਲੱਗਣ ਕਾਰਨ 150 ਝੁੱਗੀਆਂ ਸੜ੍ਹ ਕੇ ਸੁਆਹ, ਮਦਦ ਲਈ ਅੱਗੇ ਆਈਆਂ ਇਹ ਸੰਸਥਾਵਾਂ

ਉਹਨਾਂ ਕਿਹਾ ਕਿ ਹਵਾ ਤੇਜ਼ ਚੱਲ ਰਹੀ ਸੀ, ਜਿਸਦੇ ਕਾਰਨ ਅੱਗ ਨੇ ਭਿਆਨਕ ਰੂਪ ਲੈ ਲਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ।

ਹੋਰ ਪੜ੍ਹੋ:ਲੁਧਿਆਣਾ ‘ਚ ਪਲਾਸਟਿਕ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

fire
ਜੰਮੂ 'ਚ ਭਿਆਨਕ ਅੱਗ ਲੱਗਣ ਕਾਰਨ 150 ਝੁੱਗੀਆਂ ਸੜ੍ਹ ਕੇ ਸੁਆਹ, ਮਦਦ ਲਈ ਅੱਗੇ ਆਈਆਂ ਇਹ ਸੰਸਥਾਵਾਂ

ਜਿਸ ਦੇ ਚੱਲਦਿਆਂ ਅੱਜ ਦੁਪਹਿਰ ਖਾਲਸਾ ਏਡ ਦੀ ਟੀਮ ਅਤੇ ਚਾਇਲਡ ਹੈਲਪ ਡੈਸਕ ਵੱਲੋਂ ਲੰਗਰ ਲਗਾਇਆ ਗਿਆ ਅਤੇ ਜ਼ਰੂਰਤਮੰਦ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਵੰਡੀਆਂ ਗਈਆਂ।

-PTC News

  • Share