ਜੰਮੂ : ਕਬੀਰ ਨਗਰ ਇਲਾਕੇ ਵਿੱਚ ਗਵਾਂਢੀਆਂ ਦੇ ਘਰ ਡਿੱਗੀਇਮਾਰਤ ,ਇੱਕ ਜੋੜੇ ਸਮੇਤ ਕਈ ਜ਼ਖਮੀ

Jammu Kabir Nagar area building fell Near house , Many injured

ਜੰਮੂ : ਕਬੀਰ ਨਗਰ ਇਲਾਕੇ ਵਿੱਚ ਗਵਾਂਢੀਆਂ ਦੇ ਘਰ ਡਿੱਗੀਇਮਾਰਤ ,ਇੱਕ ਜੋੜੇ ਸਮੇਤ ਕਈ ਜ਼ਖਮੀ:ਜੰਮੂ : ਜੰਮੂਸ਼ਹਿਰ ਦੇ ਕਬੀਰ ਨਗਰ ਇਲਾਕੇ ਵਿੱਚ ਬੀਤੀ ਰਾਤ ਇੱਕ ਇਮਾਰਤ ਟੁੱਟ ਕੇ ਗਵਾਂਢੀਆਂ ਦੇ ਘਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Jammu Kabir Nagar area building fell Near house , Many injured
ਜੰਮੂ : ਕਬੀਰ ਨਗਰ ਇਲਾਕੇ ਵਿੱਚ ਗਵਾਂਢੀਆਂ ਦੇ ਘਰ ਡਿੱਗੀਇਮਾਰਤ ,ਇੱਕ ਜੋੜੇ ਸਮੇਤ ਕਈ ਜ਼ਖਮੀ

ਇਸ ਦੌਰਾਨ ਇਮਾਰਤ ਦਾ ਮਲਬਾ ਗਵਾਂਢੀਆਂ ਦੇ ਘਰ ਡਿੱਗਣ ਕਾਰਨ ਉਥੇ ਰਹਿ ਰਿਹਾ ਜੋੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਸ ਹਾਦਸੇ ਵਿੱਚ ਹੋਰ ਲੋਕ ਵੀ ਜ਼ਖਮੀ ਹੋਏ ਹਨ ,ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Jammu Kabir Nagar area building fell Near house , Many injured
ਜੰਮੂ : ਕਬੀਰ ਨਗਰ ਇਲਾਕੇ ਵਿੱਚ ਗਵਾਂਢੀਆਂ ਦੇ ਘਰ ਡਿੱਗੀਇਮਾਰਤ ,ਇੱਕ ਜੋੜੇ ਸਮੇਤ ਕਈ ਜ਼ਖਮੀ

ਜਿਸ ਘਰ ਵਿੱਚ ਇਹ ਮਲਬਾ ਡਿੱਗਿਆ ਹੈ ,ਓਥੇ ਚਾਰ ਪਰਿਵਾਰ ਰਹਿੰਦੇ ਸਨ। ਬਚਾਅ ਇਹ ਰਿਹਾ ਹੈ ਕਿ ਇਹ ਮਲਬਾ ਸਾਰੇ ਘਰ ‘ਤੇ ਨਹੀਂ ਡਿੱਗਿਆ, ਨਹੀਂ ਤਾਂ ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਮਲਬੇ ਦੀ ਲਪੇਟ ਵਿੱਚ ਤਿੰਨ ਮੋਟਰਸਾਈਕਲ ਵੀ ਆ ਗਏ ਹਨ।

Jammu Kabir Nagar area building fell Near house , Many injured
ਜੰਮੂ : ਕਬੀਰ ਨਗਰ ਇਲਾਕੇ ਵਿੱਚ ਗਵਾਂਢੀਆਂ ਦੇ ਘਰ ਡਿੱਗੀਇਮਾਰਤ ,ਇੱਕ ਜੋੜੇ ਸਮੇਤ ਕਈ ਜ਼ਖਮੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਹਤ ਟੀਮ ਬਚਾਅ ਕਾਰਜਾਂ ਲਈ ਪਹੁੰਚ ਗਈ। ਓਥੇ ਹੀਜੰਮੂ ਨਗਰ ਨਿਗਮ ਦੇ ਮੇਅਰ ਚੰਦਰ ਮੋਹਨ ਗੁਪਤਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਭਰੋਸਾ ਦਿੱਤਾ ਹੈ। ਨਵਾਂਬਾਦ ਥਾਣੇ ਦੀ ਪੁਲਿਸ ਨੇ ਕੇਸ ਦਰਜ ਕਰਕੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews