Advertisment

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਖਿਸਕੀ ਜ਼ਮੀਨ, 36 ਦੁਕਾਨਾਂ ਹੋਈਆਂ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ (ਤਸਵੀਰਾਂ)

author-image
Jashan A
Updated On
New Update
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਖਿਸਕੀ ਜ਼ਮੀਨ, 36 ਦੁਕਾਨਾਂ ਹੋਈਆਂ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ (ਤਸਵੀਰਾਂ)
Advertisment
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਖਿਸਕੀ ਜ਼ਮੀਨ, 36 ਦੁਕਾਨਾਂ ਹੋਈਆਂ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ (ਤਸਵੀਰਾਂ),ਡੋਡਾ: ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਅੱਜ ਸਵੇਰੇ ਜ਼ਮੀਨ ਖਿਸਕਣ ਗਈ। ਜਿਸ ਦੌਰਾਨ ਇਸ ਦੀ ਲਪੇਟ 'ਚ ਆ ਕੇ 36 ਦੁਕਾਨਾਂ ਢਹਿ-ਢੇਰੀ ਹੋ ਗਈਆਂ। ਮਿਲੀ ਜਾਣਕਾਰੀ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। publive-imageਓਧਰ ਹਥਿਆਬੰਦ ਸੁਰੱਖਿਆ ਫੋਰਸ (ਐੱਸ. ਐੱਸ. ਬੀ.) ਕਮਾਂਡੈਂਟ ਅਜੇ ਕੁਮਾਰ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਤੜਕੇ 4 ਵਜੇ ਵਾਪਰੀ। ਸਾਡੇ ਜਵਾਨ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। publive-imageਆਲੇ-ਦੁਆਲੇ ਦੇ ਲੋਕ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ ਪਰ ਕਾਫੀ ਤੇਜ਼ ਆਵਾਜ਼ ਸੁਣ ਕੇ ਉਨ੍ਹਾਂ ਦੀ ਅੱਖ ਖੁੱਲ੍ਹ ਗਈ ਅਤੇ ਘਬਰਾਹਟ 'ਚ ਬਾਹਰ ਵੱਲ ਦੌੜੇ। publive-imageਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸੜਕੀ ਮਾਰਗ ਠੱਪ ਹੋ ਜਾਂਦਾ ਹੈ। -PTC News-
punjabi-news latest-punjabi-news national-news latest-national-news jammu-kashmir-news latest-jammu-kashmir-news national-news-in-punjabi news-in-punabi
Advertisment

Stay updated with the latest news headlines.

Follow us:
Advertisment