Advertisment

ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖ਼ਮੀ

author-image
Jashan A
Updated On
New Update
ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖ਼ਮੀ
Advertisment
ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖ਼ਮੀ,ਪੁੰਛ: ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 7 ਹੋਰ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਮੇਂਦਾਰ ਖੇਤਰ 'ਚ ਹੋਇਆ ਹੈ। ਇਸ ਧਮਾਕੇ 'ਚ ਜ਼ਖਮੀ ਹੋਏ ਜਵਾਨਾਂ ਨੂੰ ਜ਼ਲਦੀ ਹੀ ਇਲਾਜ਼ ਲਈ ਭਾਰਤੀ ਕਰਵਾਇਆ ਜਾ ਰਿਹਾ ਹੈ। -PTC News-
national-news latest-national-news jammu-kashmir-news jammu-kashmir-ied-blast jammu-kashmir-ied-blast-news latest-jammu-kashmir-ied-blast-news
Advertisment

Stay updated with the latest news headlines.

Follow us:
Advertisment