ਜੰਮੂ-ਕਸ਼ਮੀਰ ਦੇ ਰਾਮਬਨ ‘ਚ ਫੌਜ ਤੇ ਪੁਲਿਸ ਨੇ ਹਥਿਆਰਾਂ ਸਮੇਤ 2 ਅੱਤਵਾਦੀਆਂ ਨੂੰ ਦਬੋਚਿਆ

ਜੰਮੂ-ਕਸ਼ਮੀਰ ਦੇ ਰਾਮਬਨ ‘ਚ ਫੌਜ ਤੇ ਪੁਲਿਸ ਨੇ ਹਥਿਆਰਾਂ ਸਮੇਤ 2 ਅੱਤਵਾਦੀਆਂ ਨੂੰ ਦਬੋਚਿਆ,ਰਾਮਬਨ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ‘ਚ ਅੱਜ ਫੌਜ ਅਤੇ ਪੁਲਿਸ ਨੇ 2 ਸ਼ੱਕੀ ਅੱਤਵਾਦੀਆਂ ਨੂੰ ਏ. ਕੇ. 47 ਰਾਈਫਲ ਅਤੇ ਡੇਢ ਕਰੋੜ ਰੁਪਏ ਦੀ ਨਕਦੀ ਦੇ ਨਾਲ ਹਿਰਾਸਤ ਵਿਚ ਲਿਆ ਹੈ।

ars
ਜੰਮੂ-ਕਸ਼ਮੀਰ ਦੇ ਰਾਮਬਨ ‘ਚ ਫੌਜ ਤੇ ਪੁਲਿਸ ਨੇ ਹਥਿਆਰਾਂ ਸਮੇਤ 2 ਅੱਤਵਾਦੀਆਂ ਨੂੰ ਦਬੋਚਿਆ

ਹੋਰ ਪੜ੍ਹੋ:ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਦਾ ਭਰਿਆ ਟਰੱਕ ਕੀਤਾ ਬਰਾਮਦ

ਜਿਨ੍ਹਾਂ ਦੀ ਪਛਾਣ ਅਵੰਤੀਪੋਰਾ ਨਿਵਾਸੀ ਸ਼ੌਕਤ ਅਹਿਮਦ ਅਤੇ ਕੁਲਗਾਮ ਨਿਵਾਸੀ ਤੋਫੀਕ ਦੇ ਰੂਪ ਵਿਚ ਕੀਤੀ ਗਈ।

ars
ਜੰਮੂ-ਕਸ਼ਮੀਰ ਦੇ ਰਾਮਬਨ ‘ਚ ਫੌਜ ਤੇ ਪੁਲਿਸ ਨੇ ਹਥਿਆਰਾਂ ਸਮੇਤ 2 ਅੱਤਵਾਦੀਆਂ ਨੂੰ ਦਬੋਚਿਆ

ਪੁਲਿਸ ਇੰਸਪੈਕਟਰ ਜਨਰਲ (ਜੰਮੂ ਰੇਂਜ) ਮਨੀਸ਼ ਕੁਮਾਰ ਸਿਨ੍ਹਾ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਗ੍ਰਿਫਤਾਰ ਸ਼ੱਕੀਆਂ ਦਾ ਅੱਤਵਾਦੀ ਸਮੂਹ ਨਾਲ ਸਬੰਧ ਹੈ।

-PTC News