Advertisment

ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ

author-image
Jashan A
Updated On
New Update
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ
Advertisment
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ,ਸ਼੍ਰੀਨਗਰ: ਪਹਾੜੀ ਇਲਾਕਿਆਂ 'ਚ ਪੈ ਰਹੀ ਬਰਫਬਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਉਧਰ ਦੂਸਰੇ ਪਾਸੇ ਮੈਦਾਨੀ ਇਲਾਕਿਆਂ 'ਚ ਵੀ ਮੀਂਹ ਪੈਣ ਕਾਰਨ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਜਿਸ ਕਾਰਨ ਠੰਡ 'ਚ ਕਾਫੀ ਵਾਧਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। snowfall ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ ਪਹਾੜੀ ਇਲਾਕੇ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ।ਸੜਕਾਂ, ਘਰ, ਦਰੱਖਤ ਬਰਫ ਨਾਲ ਢੱਕੇ ਨਜ਼ਰ ਆ ਰਹੇ ਹਨ। ਪੂਰੇ ਉੱਤਰ ਭਾਰਤ ਵਿਚ ਜਾਂਦੇ-ਜਾਂਦੇ ਠੰਡ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ। snowfall ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ ਰਸਤੇ ਬੰਦ ਹੋ ਗਏ ਹਨ। ਭਾਰੀ ਬਰਫਬਾਰੀ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। snowfall ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਕਸ਼ਮੀਰ, ਹੋਇਆ ਠੰਡ 'ਚ ਵਾਧਾ, ਦੇਖੋ ਤਸਵੀਰਾਂ ਲਗਾਤਰ ਪੈ ਰਹੀ ਬਰਫਬਾਰੀ ਕਾਰਨ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਰਸਤੇ ਬੰਦ ਹੋਣ ਕਾਰਨ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਹੈ। ਬਰਫਬਾਰੀ ਨੂੰ ਧਿਆਨ 'ਚ ਰੱਖਦੇ ਹੋਏ ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਜਾਈ ਲਈ ਹਾਈਵੇਅ ਦੇ ਜਲਦ ਖੁੱਲਣ ਦੀ ਸੰਭਾਵਨਾ ਬਹੁਤ ਘੱਟ ਹੈ। -PTC News-
punjabi-news himachal-pradesh-news snowfall-news news-in-punjabi jammu-kashmir-new latest-snowfall-news
Advertisment

Stay updated with the latest news headlines.

Follow us:
Advertisment