ਜੰਡਿਆਲਾ ਗੁਰੂ ਵਿਖੇ ਗੰਨ ਹਾਊਸ ‘ਚੋਂ ਕੰਧ ਪਾੜ ਕੇ ਭਾਰੀ ਮਾਤਰਾ ‘ਚ ਅਸਲਾ ਚੋਰੀ

Jandiala Guru Gun House large quantities Firearm theft
ਜੰਡਿਆਲਾ ਗੁਰੂ ਵਿਖੇ ਗੰਨ ਹਾਊਸ 'ਚੋਂ ਕੰਧ ਪਾੜ ਕੇ ਭਾਰੀ ਮਾਤਰਾ 'ਚ ਅਸਲਾ ਚੋਰੀ

ਜੰਡਿਆਲਾ ਗੁਰੂ ਵਿਖੇ ਗੰਨ ਹਾਊਸ ‘ਚੋਂ ਕੰਧ ਪਾੜ ਕੇ ਭਾਰੀ ਮਾਤਰਾ ‘ਚ ਅਸਲਾ ਚੋਰੀ:ਜੰਡਿਆਲਾ ਗੁਰੂ : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਸ਼ਹਿਰ ‘ਚ ਲੁਟੇਰਿਆਂ ਨੇ ਇੱਕ ਗੰਨ ਹਾਊਸ ਨੂੰ ਨਿਸ਼ਾਨਾ ਬਣਾਇਆ ਹੈ। ਓਥੇ ਸਰਕੂਲਰ ਰੋਡ ’ਤੇ ਸਥਿਤ ਐੱਚ.ਬੀ. ਸਿੰਘ ਗੰਨ ਹਾਊਸ ’ਚੋਂ ਲੁਟੇਰੇ ਕੰਧ ਪਾੜ ਕੇ ਅਸਲਾ ਚੋਰੀ ਕਰਕੇ ਫ਼ਰਾਰ ਹੋ ਗਏ ਹਨ।

Jandiala Guru Gun House large quantities Firearm theft

ਜੰਡਿਆਲਾ ਗੁਰੂ ਵਿਖੇ ਗੰਨ ਹਾਊਸ ‘ਚੋਂ ਕੰਧ ਪਾੜ ਕੇ ਭਾਰੀ ਮਾਤਰਾ ‘ਚ ਅਸਲਾ ਚੋਰੀ

ਜਾਣਕਾਰੀ ਅਨੁਸਾਰ ਗੰਨ ਹਾਊਸ ਦੇ ਇੱਕ ਖਾਲੀ ਪਲਾਟ ਦੀ ਕੰਧ ਪਾੜ ਕੇ ਅੰਦਰ ਦਾਖਲ ਹੋ ਕੇ ਚੋਰਾਂ ਨੇ ਲਾਕਰ ਦੀ ਵੀ ਕੰਧ ’ਚ ਸੰਨ੍ਹ ਲਗਾ ਕੇ ਚੋਰੀ ਕੀਤੀ ਹੋਈ ਸੀ।ਗੰਨ ਹਾਊਸ ਦੇ ਮਾਲਕ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ 250 ਦੇ ਕਰੀਬ ਅਸਲਾ ਸੀ।

Jandiala Guru Gun House large quantities Firearm theft

ਜੰਡਿਆਲਾ ਗੁਰੂ ਵਿਖੇ ਗੰਨ ਹਾਊਸ ‘ਚੋਂ ਕੰਧ ਪਾੜ ਕੇ ਭਾਰੀ ਮਾਤਰਾ ‘ਚ ਅਸਲਾ ਚੋਰੀ

ਇਸ ਘਟਨਾ ਦਾ ਪਤਾ ਲੱਗਣ ‘ਤੇ ਐੱਸ.ਐੱਸ.ਪੀ. ਅੰਮ੍ਰਿਤਸਰ (ਦਿਹਾਤੀ) ਵਿਕਰਮਜੀਤ ਦੁੱਗਲ ਅਤੇ ਐੱਸ.ਪੀ. (ਡੀ.) ਹਰਪਾਲ ਸਿੰਘ ਜੰਡਿਆਲਾ ਗੁਰੂ ਵਿਖੇ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਸਾਰੀ ਘਟਨਾ ਦਾ ਜਾਇਜ਼ਾ ਲਿਆ।

Jandiala Guru Gun House large quantities Firearm theft

ਜੰਡਿਆਲਾ ਗੁਰੂ ਵਿਖੇ ਗੰਨ ਹਾਊਸ ‘ਚੋਂ ਕੰਧ ਪਾੜ ਕੇ ਭਾਰੀ ਮਾਤਰਾ ‘ਚ ਅਸਲਾ ਚੋਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

ਦੱਸਣਯੋਗ ਹੈ ਕਿ ਭਾਵੇਂ ਲੁਟੇਰੇ ਗੰਨ ਹਾਊਸ ਦੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵੀ ਨਾਲ ਲੈ ਗਏ ਪਰ ਪੁਲਿਸ ਵੱਲੋਂ ਸਾਰੇ ਸ਼ਹਿਰ ਨੂੰ ਜਾਂਦੇ ਮੁੱਖ ਰਸਤਿਆਂ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
-PTCNews