Fri, Apr 19, 2024
Whatsapp

ਕੋਰੋਨਾਵਾਇਰਸ ਕਾਰਨ ਜੰਗ-ਏ-ਆਜਾਦੀ ਯਾਦਗਾਰ 31 ਮਾਰਚ ਤੱਕ ਬੰਦ

Written by  Jashan A -- March 17th 2020 09:44 PM -- Updated: March 17th 2020 09:45 PM
ਕੋਰੋਨਾਵਾਇਰਸ ਕਾਰਨ ਜੰਗ-ਏ-ਆਜਾਦੀ ਯਾਦਗਾਰ 31 ਮਾਰਚ ਤੱਕ ਬੰਦ

ਕੋਰੋਨਾਵਾਇਰਸ ਕਾਰਨ ਜੰਗ-ਏ-ਆਜਾਦੀ ਯਾਦਗਾਰ 31 ਮਾਰਚ ਤੱਕ ਬੰਦ

ਜਲੰਧਰ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਤੋਂ ਬਚਾਅ ਰੱਖਣ ਲਈ ਜੰਗ-ਏ-ਆਜਾਦੀ ਯਾਦਗਾਰ ਕਰਤਾਰਪੁਰ ਮਿਤੀ 18 ਮਾਰਚ 2020 ਤੋਂ ਮਿਤੀ 31 ਮਾਰਚ 2020 ਤੱਕ ਦਰਸ਼ਕਾਂ ਲਈ ਬੰਦ ਕਰ ਦਿੱਤੀ ਗਈ ਹੈ। ਜੰਗ-ਏ-ਆਜਾਦੀ ਯਾਦਗਾਰ ਦੀ ਪ੍ਰਬੰਧਕੀ ਕਮੇਟੀ ਨੇ ਸਕੱਤਰ ਸ੍ਰੀ ਲਖਵਿੰਦਰ ਸਿੰਘ ਜੋਹਲ ਨੇ ਦੱਸਿਆ ਕਿ ਯਾਦਗਾਰ ਦੇ ਦੁਬਾਰਾ ਖੁੱਲਣ ਬਾਰੇ ਦਰਸ਼ਕਾਂ ਨੂੰ ਅਗਾਊ ਸੂਚਨਾ ਦੇ ਦਿੱਤੀ ਜਾਵੇਗੀ। -PTC News


  • Tags

Top News view more...

Latest News view more...