ਜਨਮ ਅਸ਼ਟਮੀ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 24 ਦੀ ਬਜਾਏ 23 ਅਗਸਤ ਨੂੰ Public Holiday ਦਾ ਐਲਾਨ

Chandigarh

ਜਨਮ ਅਸ਼ਟਮੀ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 24 ਦੀ ਬਜਾਏ 23 ਅਗਸਤ ਨੂੰ Public Holiday ਦਾ ਐਲਾਨ,ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਜਨਮ ਅਸ਼ਟਮੀ ਨੂੰ ਮੁੱਖ ਰੱਖਦੇ ਹੋਏ 23 ਅਗਸਤ ਯਾਨੀ ਕਿ ਕੱਲ੍ਹ ਨੂੰ ਪਬਲਿਕ ਹੌਲੀਡੇਅ ਦਾ ਐਲਾਨ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਪਹਿਲਾਂ 24 ਅਗਸਤ ਨੂੰ ਛੁੱਟੀ ਦਾ ਐਲਾਨ ਹੋਇਆ ਸੀ, ਪਰ ਹੁਣ 24 ਦੀ ਬਜਾਏ 23 ਅਗਸਤ ਨੂੰ ਪਬਲਿਕ ਹੌਲੀਡੇਅ ਹੋਵੇਗੀ। ਜਿਸ ਦੌਰਾਨ ਯੂ.ਟੀ ਦੇ ਸਾਰੇ ਸਰਕਾਰੀ ਦਫਤਰ, ਬੋਰਡ ਕਾਰਪੋਰੇਸ਼ਨ, ਵਿਦਿਅਕ ਅਦਾਰੇ ਬੰਦ ਰਹਿਣਗੇ।

-PTC News