Tue, Apr 23, 2024
Whatsapp

ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

Written by  Shanker Badra -- May 08th 2019 09:35 PM
ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ:ਟੋਕੀਓ : ਜਾਪਾਨ ਦੇ ਓਤਸੂ ਸ਼ਹਿਰ 'ਚ ਅੱਜ ਫੁੱਟਪਾਥ 'ਤੇ ਜਾ ਰਹੇ ਨਰਸਰੀ ਸਕੂਲ ਦੇ ਬੱਚਿਆਂ 'ਤੇ ਕਾਰ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 13 ਬੱਚੇ ਜ਼ਖ਼ਮੀ ਵੀ ਹੋ ਗਏ ਹਨ। [caption id="attachment_293019" align="aligncenter" width="300"]japan-vehicle-in-crash-hits-group-of-toddlers-in-shiga-prefecture
ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ[/caption] ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਜਦੋਂ ਚੌਰਾਹੇ 'ਤੇ ਮੁੜਨ ਲੱਗੀ ਤਾਂ ਅਚਾਨਕ ਦੂਜੀ ਕਾਰ ਨਾਲ ਟਕਰਾਅ ਗਈ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕਾਰਾਂ ਨੂੰ ਔਰਤ ਚਲਾ ਰਹੀਆਂ ਸਨ। [caption id="attachment_293020" align="aligncenter" width="300"]japan-vehicle-in-crash-hits-group-of-toddlers-in-shiga-prefecture
ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿੰਡ ਬਾਦਲ ਵਿਖੇ ਧਰਨਾ ਦੇਣ ਪਹੁੰਚੇ ਬਰਗਾੜੀ ਮੋਰਚੇ ਦੇ ਆਗੂ ਆਪਸ ‘ਚ ਹੋਏ ਡਾਂਗੋਂ ਡਾਂਗੀ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਚੇ ਨੇੜੇ ਦੇ ਪਾਰਕ ਵਿਚ ਖੇਡਣ ਜਾ ਰਹੇ ਸਨ ਤਾਂ ਪਿੱਛੇ ਆ ਰਹੀ ਇੱਕ ਕਾਰ ਉਨ੍ਹਾਂ ਨੂੰ ਦਰੜ ਕੇ ਚਲੀ ਗਈ।ਇਸ ਦੌਰਾਨ ਫੁੱਟਪਾਥ 'ਤੇ ਜਾ ਰਹੇ 13 ਬੱਚੇ ਕਾਰ ਦੇ ਹੇਠਾਂ ਆ ਗਏ। -PTCNews


Top News view more...

Latest News view more...