Thu, Apr 25, 2024
Whatsapp

ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Shanker Badra -- June 17th 2019 06:28 PM
ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਪੇਟ੍ਰੀਸੀਆ ਕਲਾਰਾ ਆਗੁਆਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਹੈ। [caption id="attachment_307829" align="aligncenter" width="300"]Japanese Ambassador Kenji Hiramatsu And wife Patricia Clara Aguado visits Golden Temple ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਇਸ ਦੌਰਾਨ ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੁਰੂ ਘਰ ਦੀ ਪ੍ਰਕਿਰਮਾ ਕੀਤੀ ਹੈ। [caption id="attachment_307827" align="aligncenter" width="300"]Japanese Ambassador Kenji Hiramatsu And wife Patricia Clara Aguado visits Golden Temple ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ ਇਸ ਤੋਂ ਬਾਅਦ ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਆਪਣੀ ਪਤਨੀ ਪਟ੍ਰੀਸੀਆ ਕਲਾਰਾ ਆਗੁਆਡੋ ਨਾਲ ਜਲ੍ਹਿਆਂਵਾਲੇ ਬਾਗ਼ ਵਿਖੇ ਗਏ ,ਜਿਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ। -PTCNews


Top News view more...

Latest News view more...